<img class="alignnone size-medium wp-image-6049" src="http://wishavwarta.in/wp-content/uploads/2017/10/P-Chidambaram-300x200.jpg" alt="" width="300" height="200" /> ਨਵੀਂ ਦਿੱਲੀ 19 ਜੁਲਾਈ - ਏਅਰਸੈੱਲ ਮੈਕਸਿਸ ਮਾਮਲੇ ਵਿਚ ਅੱਜ ਸੀਬੀਆਈ ਨੇ ਦਿੱਲੀ ਦੇ ਪਟਿਆਲਾ ਹਾਉਸ ਕੋਰਟ ਵਿਚ 18 ਦੋਸ਼ੀਆਂ ਖਿਲਾਫ ਨਵੀਂ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਚਾਰਜਸ਼ੀਟ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਅਤੇ ਉਹਨਾਂ ਦੇ ਬੇਟੇ ਦਾ ਨਾਮ ਵੀ ਸ਼ਾਮਿਲ ਹੈ।