ਫਰੀਦਕੋਟ 08 ਮਈ ( ਵਿਸ਼ਵ ਵਾਰਤਾ / ਪਰਾਸ਼ਰ)- ਉੱਤਰਾਖੰਡ ਲਈ 9 ਮਈ ਨੂੰ ਸ਼ਾਮ ਵੇਲੇ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਦੇਹਰਾਦੂਨ ਲਈ ਚੱਲਣਗੀਆਂ
•ਉੱਤਰਾਖੰਡ ਦੇ ਸਾਰੇ ਰਜਿਸਟਿਡ ਯਾਤਰੀ 9 ਮਈ ਨੂੰ ਸਵੇਰੇ 9 ਵਜੇ ਸਬੰਧਤ ਐਸਡੀਐਮ ਦਫ਼ਤਰ ਪਹੁੰਚਣਗੇ
•ਝਾਰਖੰਡ ਲਈ ਰੇਲ ਗੱਡੀ 10 ਮਈ ਨੂੰ ਬਠਿੰਡਾ ਤੋਂ ਡਾਲਟੇਲ ਝਾਰਖੰਡ ਤੱਕ ਜਾਵੇਗੀ
•ਝਾਰਖੰਡ ਦੇ ਰਜਿਸਟਿਡ ਯਾਤਰੀਆਂ ਨੂੰ10 ਮਈ ਨੂੰ ਸਵੇਰੇ 8 ਵਜੇ ਸਬੰਧਿਤ ਐਸਡੀਐਮ ਦਫ਼ਤਰਾਂ ਵਿੱਚ ਪਹੁੰਚਣ ਦੀ ਅਪੀਲ
•ਰਾਜਸਥਾਨ ਜਾਣ ਵਾਲੇ ਉਥੋਂ ਦੇ ਵਸਨੀਕਾਂ ਨੂੰ ਰਾਜਸਥਾਨ ਦੀ ਸਰਕਾਰੀ ਵੈਬਸਾਈਟ ।www.emitraapp.rajsthan.gov.in ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ
ਪੂਰੀ ਜਾਣਕਾਰੀ ਲਈ ਸੁਣੋ ਵੀਡੀਓ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















