💥ਇਸ ਵਾਰ ਫਿਰ ਪੇਸ਼ ਨਹੀਂ ਹੋਇਆ ਗਾਇਕ ਸਿੱਧੂ ਮੂਸੇਵਾਲਾ 💥ਬਰਨਾਲਾ ਪੁਲਿਸ ਕਰ ਰਹੀ ਸੀ ਉਡੀਕ 💥ਪੇਸ਼ ਹੋਣ ਦੀ ਬਿਜਾਏ ਸਿੱਧੂ ਨੇ ਅੰਮ੍ਰਿਤ ਮਾਨ ਨਾਲ ਮਿਲਕੇ ਗਾਣਾ ਕੀਤਾ ਰਲੀਜ਼