ਬਗਦਾਦ, 18 ਸਤੰਬਰ – ਇਰਾਕੀ ਫੌਜ ਨੇ ਇਸਲਾਮਿਕ ਸਟੇਟ ਖਿਲਾਫ ਵੱਡੀ ਕਾਰਵਾਈ ਕਰਦਿਆਂ ਲਗਪਗ 300 ਅੱਤਵਾਦੀਆਂ ਨੂੰ ਮਾਰ ਦਿੱਤਾ| ਇਰਾਕੀ ਸੈਨਾ ਨੇ ਹਵਾਈ ਹਮਲੇ ਕੀਤੇ, ਜਿਸ ਵਿਚ 300 ਆਈ.ਐਸ ਅੱਤਵਾਦੀ ਮਾਰੇ ਗਏ|
ਦੱਸਣਯੋਗ ਹੈ ਕਿ ਇਸਲਾਮਿਕ ਸਟੇਟ ਖਿਲਾਫ ਇਰਾਕੀ ਸੈਨਾ ਵੱਲੋਂ ਬੀਤੇ ਕਾਫੀ ਸਮੇਂ ਤੋਂ ਇਸਲਾਮਿਕ ਸਟੇਟ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ|
ਮੁੜ ਪੁਲਿਸ ਵਰਦੀ ਪਹਿਨੀ ਨਜ਼ਰ ਆਈ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰਿਯਮ ਨਵਾਜ਼
ਮੁੜ ਪੁਲਿਸ ਵਰਦੀ ਪਹਿਨੀ ਨਜ਼ਰ ਆਈ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਇਸਲਾਮਾਬਾਦ, 18 ਮਈ (IANS,ਵਿਸ਼ਵ ਵਾਰਤਾ)-ਪੰਜਾਬ...