ਇਰਾਕ ’ਚ ਬੰਬ ਧਮਾਕਾ
25 ਲੋਕਾਂ ਦੀ ਮੌਤ, ਭਾਰੀ ਗਿਣਤੀ ਵਿੱਚ ਹਨ ਜ਼ਖ਼ਮੀ

ਚੰਡੀਗੜ੍ਹ, 20ਜੁਲਾਈ(ਵਿਸ਼ਵ ਵਾਰਤਾ) ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਇਕ ਬਾਜ਼ਾਰ ਵਿਚ ਸੋਮਵਾਰ ਨੂੰ ਹੋਏ ਇਕ ਬੰਬ ਧਮਾਕੇ ਵਿਚ ਕਰੀਬ 25 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਕਈ ਦਰਜਨਾਂ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮਿਲੀ ਹੈ ਕਿ ਇਸ ਧਮਾਕੇ ਦੀ ਆਈ.ਐਸ. ਨੇ ਜ਼ਿੰਮੇਵਾਰੀ ਲਈ ਹੈ।






















