ਇਟਲੀ ਵਿੱਚ ਵੱਡਾ ਹਾਦਸਾ
ਸਟ੍ਰੈਸਾ ਵਿੱਚ ਕੇਬਲ ਕਾਰ ਕ੍ਰੈਸ਼

ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ) ਆਪਣੇ ਰਿਜ਼ਾਰਟਾਂ ਦੇ ਲਈ ਮਸ਼ਹੂਰ ਇਟਲੀ ਦਾ ਸ਼ਹਿਰ ਸਟ੍ਰੈਸਾ ਵਿੱਚ ਇਕ ਕੇਬਲ ਕਾਰ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ 9 ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਜਿਹਨਾਂ ਵਿੱਚ ਦੋ ਬੱਚੇ ਸ਼ਾਮਿਲ ਹਨ। ਇਟਲੀ ਦੇ ਇਸ ਖੇਤਰ ਵਿੱਚ ਆਲਪਸ ਪਰਬਤ ਲੜੀ ਹੈ। ਜਿਥੇ ਦੁਨੀਆਭਰ ਤੋਂ ਟੂਰਿਸਟ ਘੁੰਮਣ ਆਉਂਦੇ ਹਨ।






















