<img class="alignnone size-full wp-image-2972" src="http://wishavwarta.in/wp-content/uploads/2017/09/india-vs-australia.jpg" alt="" width="840" height="504" /> ਰਾਂਚੀ, 8 ਮਾਰਚ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਜ ਰਾਂਚੀ ਵਿਚ ਤੀਸਰਾ ਵਨਡੇ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆ ਨੇ ਟੌਸ ਹਾਰਨ ਤੋਂ ਬਾਅਦ ਧਮਾਕੇਦਾਰ ਸ਼ੁਰੂਆਤ ਕਰ ਦਿੱਤੀ। 25 ਓਵਰਾਂ ਵਿਚ ਬਿਨਾਂ ਕੋਈ ਵਿਕਟ ਗਵਾਇਆਂ ਕੰਗਾਰੂ ਟੀਮ ਨੇ 150 ਦੌੜਾਂ ਪੂਰੀਆਂ ਕਰ ਦਿਤੀਆਂ।