<img class="alignnone size-medium wp-image-2972" src="https://wishavwarta.in/wp-content/uploads/2017/09/india-vs-australia-300x180.jpg" alt="" width="300" height="180" /> ਗੁਹਾਟੀ, 10 ਅਕਤੂਬਰ - ਗੁਹਾਟੀ ਵਿਖੇ ਹੋ ਰਹੇ ਦੂਸਰੇ ਟੀ-20 ਮੈਚ ਵਿਚ ਆਸਟ੍ਰੇਲੀਆ ਨੇ ਪਹਿਲਾਂ ਟੌਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ| ਦੱਸਣਯੋਗ ਹੈ ਕਿ ਭਾਰਤ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ|