<img class="alignnone size-medium wp-image-1128" src="http://wishavwarta.in/wp-content/uploads/2017/08/rbi-300x192.jpg" alt="" width="300" height="192" /> ਮੁੰਬਈ, 5 ਅਕਤੂਬਰ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ। ਰੇਪੋ ਰੇਟ 6.50% 'ਤੇ ਬਰਕਰਾਰ ਹੈ।