ਫਿਲਮ ‘ਛਪਾਕ ” ਵਿਚ ਤੇਜਾਬ ਪੀੜਤਾ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਉਮੀਦ ਪ੍ਰਗਟਾਈ ਹੈ ਕਿ ਉਨਾਂ ਦੀ ਫਿਲਮ ਸਮਾਜ ਨੂੰ ਅਜਿਹਾ ਸੁਨੇਹਾ ਦੇਵੇਗੀ ਕਿ ਬਦਲਾਅ ਲਈ ਵਾਰ ਵਾਰ ਤੇਜਾਬ ਪੀੜਤਾਂ ਦੀ ਕਹਾਣੀ ਦੱਸਣ ਦੀ ਜਰੂਰਤ ਨਹੀਂ ਪਵੇਗੀ ।ਉਸਦਾ ਕਹਿਣਾ ਹੈ ਕਿ ਫਿਲਮ ਦਾ ਮਕਸਦ ਨਕਾਰਾਤਮਿਕ ਦਿਖਾਉਣ ਦੀ ਬਜਾਏ ਅਜਿਹੀਆਂ ਔਰਤਾਂ ਪ੍ਰਤੀ ਲੋਕਾਂ ਦੀ ਹਮਦਰਦੀ ਅਤੇ ਸਮਝ ਪੈਦਾ ਕਰਨਾ ਹੈ, ਜਿੰਨਾਂ ਨੂੰ ਇਸ ਸਥਿਤੀ ਚੋ ਗੁਜਰਨਾ ਪਿਆ।ਉਸਨੇ ਕਿਹਾ ਹੈ ਕਿ ਇਹ ਫਿਲਮ ਉਸ ਪੀੜ ਅਤੇ ਹਿੰਸਾ ਤੋਂ ਇਲਾਵਾ ਇਹ ਆਤਮਵਿਸ਼ਵਾਸ਼, ਜਿਊਣ ਦੇ ਜਜਬੇ ਤੇ ਉਮੀਦ ਦੀ ਕਹਾਣੀ ਹੈ ।ਉਸਨੇ ਆਸ ਪ੍ਰਗਟਾਈ ਹੈ ਕਿ ਸਾਡੀ ਇਸ ਫਿਲਮ ਦੇ ਨਾਲ ਅਸੀਂ ਇਕ ਸਮਾਜ ਦੇ ਰੂਪ ਵਿੱਚ ਅਤੇ ਤੇਜਾਬ ਪੀੜਤਾ ਵਾਸਤੇ, ਖੁਦ ਨੂੰ ਬਦਲਣਾ ਸ਼ੁਰੂ ਕਰ ਦੇਵਾਂਗੇ ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਤੇਜਿੰਦਰਪਾਲ ਸੰਧੂ ਦੇ ਘਰ ਪਹੁੰਚ ਕੇ ਵਰਕਰਾਂ...