ਚੇਨੱਈ, 10 ਅਪ੍ਰੈਲ – ਆਈ.ਪੀ.ਐਲ ਵਿਚ ਅੱਜ ਚੇਨੱਈ ਅਤੇ ਕੋਲਕਾਤਾ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ| ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੌਸ ਜਿੱਤ ਲਿਆ ਹੈ ਅਤੇ ਉਨ੍ਹਾਂ ਨੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ|
ਇਸ ਤੋਂ ਪਹਿਲਾਂ ਕੋਲਕਾਤਾ ਅਤੇ ਚੇਨੱਈ ਦੋਵੇਂ ਆਪਣਾ ਪਹਿਲਾ-ਪਹਿਲਾ ਮੈਚ ਜਿੱਤ ਚੁੱਕੇ ਹਨ|
CSK XI: S Watson, A Rayudu, S Raina, S Billings, MS Dhoni, R Jadeja, DJ Bravo, D Chahar, H Singh, S Thakur, I Tahir
KKR XI: S Narine, C Lynn, R Uthappa, N Rana, D Karthik, R Singh, A Russell, V Kumar, P Chawla, T Curran, K Yadav