• Latest
  • Trending
ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਕੱਲ੍ਹ ਚੰਡੀਗਡ਼੍ਹ ਦੀ ਐਸ.ਐਸ.ਪੀ ਵਜੋਂ ਸੰਭਾਲਣਗੇ ਅਹੁਦਾ

ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਕੱਲ੍ਹ ਚੰਡੀਗਡ਼੍ਹ ਦੀ ਐਸ.ਐਸ.ਪੀ ਵਜੋਂ ਸੰਭਾਲਣਗੇ ਅਹੁਦਾ

9 years ago
ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

17 minutes ago
IND vs ENG 1st ODI: ਇੰਗਲੈਂਡ ਨੇ ਜਿੱਤਿਆ Toss

IND vs ENG 1st ODI: ਇੰਗਲੈਂਡ ਨੇ ਜਿੱਤਿਆ Toss

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

1 hour ago
ਹੋਰਮੁਜ਼ ‘ਚ ਜਹਾਜ਼ ਹਮਲੇ ‘ਚ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ

ਹੋਰਮੁਜ਼ ‘ਚ ਜਹਾਜ਼ ਹਮਲੇ ‘ਚ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ

1 hour ago
Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

2 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

2 hours ago
Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

3 hours ago
Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

3 hours ago
Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Bathinda: ਤਲਵੰਡੀ ਸਾਬੋ ‘ਚ ਦਰਦਨਾਕ ਹਾਦਸਾ, ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

Bathinda: ਤਲਵੰਡੀ ਸਾਬੋ ‘ਚ ਦਰਦਨਾਕ ਹਾਦਸਾ, ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

4 hours ago
Hindi News
English News
Tuesday, July 14, 2026
No Result
View All Result
40 °c
Chandigarh
36 ° Wed
38 ° Thu
38 ° Fri
35 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਕੱਲ੍ਹ ਚੰਡੀਗਡ਼੍ਹ ਦੀ ਐਸ.ਐਸ.ਪੀ ਵਜੋਂ ਸੰਭਾਲਣਗੇ ਅਹੁਦਾ

August 21, 2017
in ਪੰਜਾਬ
ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਕੱਲ੍ਹ ਚੰਡੀਗਡ਼੍ਹ ਦੀ ਐਸ.ਐਸ.ਪੀ ਵਜੋਂ ਸੰਭਾਲਣਗੇ ਅਹੁਦਾ

ਚੰਡੀਗਡ਼੍ਹ, 21 ਅਗਸਤ (ਅੰਕੁਰ ) ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਵਿਜੈ ਮੰਗਲਵਾਰ ਨੂੰ ਚੰਡੀਗਡ਼੍ਹ ਦੀ ਬਤੌਰ ਐਸ.ਐਸ.ਪੀ ਜੁਆਇੰਨ ਕਰੇਗੀ । ਉਹ ਤਿੰਨ ਸਾਲ ਲਈ ਇਸ ਅਹੁਦੇ ‘ਤੇ ਤਾਇਨਾਤ ਰਹਿਣਗੇ। ਚੰਡੀਗਡ਼੍ਹ  ਵਿੱਚ ਐਸ.ਐਸ.ਪੀ. ਦਾ ਪਦ 2003 ਬੈਚ ਦੇ ਆਈਪੀਐਸ ਡਾਕਟਰ ਸੁਖਚੈਨ ਸਿੰਘ ਗਿੱਲ ਦਾ ਡੈਪੂਟੇਸ਼ਨ ਸਮਾਂ ਪੂਰਾ ਹੋਣ ਦੇ ਬਾਅਦ ਦਸੰਬਰ  2016 ਤੋਂ ਖਾਲੀ ਹੈ। ਚੰਡੀਗਡ਼੍ਹ ਪੁਲਿਸ ਵਿਚ ਸਬ ਤੋ ਪਹਿਲੀ ਮਹਿਲਾ ਆਈਜੀ ਕਿਰਨ ਬੇਦੀ ਸੀ ਉਹ ਸਿਰਫ ਚੰਡੀਗਡ਼੍ਹ ਵਿਚ 43 ਦਿਨ ਰਹੀ ਕਿਸੀ ਕਾਰਨ ਉਹਨਾਂ ਦਾ ਟਰਾਂਸਫਰ ਦਿੱਲੀ ਕਰ ਦਿੱਤਾ।  ਕਿਰਣ ਬੇਦੀ ਨੇ ਚੰਡੀਗਡ਼ ਪੁਲਿਸ ਨੂੰ 5 ਅਪ੍ਰੈਲ 1999 ਨੂੰ ਜੁਆਇਨ ਕੀਤਾ ਸੀ ਜਿਸਦੇ ਬਾਅਦ 18 ਮਈ 1999 ਨੂੰ ਟਰਾਂਸਫਰ ਹੋ ਗਈ ਸੀ ਚੰਡੀਗਡ਼੍ਹ  ਨੂੰ ਮਿਲੀ ਪਹਿਲੀ ਮਹਿਲਾ ਆਈ ਜੀ  ਕਿਰਣ ਬੇਦੀ  ਨੇ 43 ਦਿਨ ਵਿੱਚ ਹੀ ਚੰਡੀਗਡ਼ ਵਿੱਚ ਕਨੂੰਨ ਵਿਵਸਥਾ ਵਿੱਚ ਕਾਫ਼ੀ ਸੁਧਾਰ ਕੀਤਾ ਸੀ ਪੰਜਾਬ ਵਿੱਚ ਨੀਲਾਂਬਰੀ  ਦੀਆਂ ਉਪਲੱਬਧੀਆਂ ਅਤੇ ਵਾਕਿੰਗ ਸਟਾਇਲ ਨੂੰ ਲੈ ਕੇ ਮਹਿਕਮੇ ਵਿਚ ਬੈਠੇ ਅਫਸਰਾਂ ਤੋਂ ਲੈ ਕੇ ਸ਼ਹਿਰ ਦੀ ਪਬਲਿਕ ਵਿੱਚ ਕਾਫ਼ੀ ਚਰਚਾ ਹੈ। ਹਾਲਾਂਕਿ ਐਸਐਸਪੀ ਦੇ ਸਾਹਮਣੇ ਚੰਡੀਗਡ਼੍ਹ ਵਿੱਚ ਹੋਏ ਹਾਈਪ੍ਰੋਫਾਇਲ ਕੇਸ ਨੂੰ ਨਿਪਟਾਉਣਾ ਵੀ ਕਡ਼ੀ ਚੁਣੋਤੀ ਹੋਵੇਗੀ  । ਜਿਕਰਯੋਗ ਹੈ ਕਿ  ਪਿਛਲੇ ਇੱਕ ਮਹੀਨਾ ਤੋਂ.ਸ਼ਹਿਰ ਵਿੱਚ ਆਏ ਦਿਨ ਛੇਡ਼ਛਾਡ਼ ਅਤੇ ਭੈਡ਼ੇ ਚਾਲ-ਚਲਣ ਦੀਆਂ ਘਟਨਾਵਾਂ ਹੋ ਰਹੀ ਹਨ । ਹੁਣ ਵੇਖਣਾ ਹੈ ਕਿ ਉਨ੍ਹਾਂ ਦੇ ਚੰਡੀਗਡ਼੍ਹ ਪੁਲਿਸ ਜੁਆਇੰਨ ਦੇ ਬਾਅਦ ਅਪਰਾਧ  ਵਿੱਚ ਕਿੰਨੀ ਕਮੀ ਆਵੇਗੀ ।  ਇਸ ਸਮੇਂ ਐਸਐਸਪੀ .ਚੰਡੀਗਡ਼੍ਹ ਦਾ ਪਦ ਪਿਛਲੇ ਦਸੰਬਰ ਤੋਂ ਖਾਲੀ ਪਿਆ ਹੈ । ਐਸਐਸਪੀ ਦਾ ਚਾਰਜ ਐਸਪੀ  ਹੈਡਕਵਾਰਟਰ ਈਸ਼ ਸਿੰਘਲ ਨੂੰ ਦਿੱਤਾ ਹੋਇਆ ਹੈ ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
July 14, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਜੁਲਾਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

by Ranjit Singh
July 14, 2026
0

Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ 'ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ - ਸਰਵਣ ਸਿੰਘ ਪੰਧੇਰ ਨੇ ਕਿਹਾ—ਸਮਝੌਤਾ...

Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

by Ranjit Singh
July 14, 2026
0

Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ - 6 ਸਾਲ ਦੀ ਧੀ ਦੀ ਮੌਤ ਕਪੂਰਥਲਾ, 14 ਜੁਲਾਈ (ਵਿਸ਼ਵ ਵਾਰਤਾ)...

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

by Ranjit Singh
July 14, 2026
0

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਮੈਸਮ ? ਚੰਡੀਗੜ੍ਹ, 14 ਜੁਲਾਈ (ਵਿਸ਼ਵ ਵਾਰਤਾ) –...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

by Jaspreet Kaur
July 14, 2026
0

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ ਵਾਂਗਚੁਕ ਦੇ ਸਮਰਥਨ 'ਚ ਉਤਰੇ ਕਈ ਬਾਲੀਵੁੱਡ ਸਿਤਾਰੇ; ਪੜ੍ਹੋ...

Most Popular

ਸਰਕਾਰੀ ਹਸਪਤਾਲ ‘ਚ ਜਨਮੇ ਨਵਜੰਮੇ ਬੱਚੇ ਨੂੰ ਮਿਲੇਗੀ ਸੋਨੇ ਦੀ Ring

ਸਰਕਾਰੀ ਹਸਪਤਾਲ ‘ਚ ਜਨਮੇ ਨਵਜੰਮੇ ਬੱਚੇ ਨੂੰ ਮਿਲੇਗੀ ਸੋਨੇ ਦੀ Ring

by Jaspreet Kaur
3 weeks ago
0

ਸਰਕਾਰੀ ਹਸਪਤਾਲ 'ਚ ਜਨਮੇ ਨਵਜੰਮੇ ਬੱਚੇ ਨੂੰ ਮਿਲੇਗੀ ਸੋਨੇ ਦੀ Ring - ਸੂਬਾ ਸਰਕਾਰ ਦਾ ਵੱਡਾ ਐਲਾਨ! ਨਵੀ ਦਿੱਲੀ ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 