
ਸੈਂਚੂਰੀਅਨ, 13 ਜਨਵਰੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਸਰੇ ਟੈਸਟ ਮੈਚ ਵਿਚ ਆਰ. ਅਸ਼ਵਿਨ ਨੇ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ| ਉਸ ਨੇ ਸਲਾਮੀ ਬੱਲੇਬਾਜ ਐਲਗਰ ਨੂੰ 31 ਦੌੜਾਂ ਉਤੇ ਆਊਟ ਕੀਤਾ|
ਇਸ ਦੌਰਾਨ ਮਾਰਕਰਾਮ 59 ਦੌੜਾਂ ਬਣਾ ਕੇ ਖੇਡ ਰਹੇ ਸਨ| ਖਬਰ ਲਿਖੇ ਜਾਣ ਤੱਕ ਦੱ. ਅਫਰੀਕਾ ਨੇ 91 ਦੌੜਾਂ ਉਤੇ ਇੱਕ ਵਿਕਟ ਲਗਾ ਦਿੱਤੀ ਸੀ|
Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ
Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ...






















