<h4><img class="alignnone size-medium wp-image-294" src="https://wishavwarta.in/wp-content/uploads/2017/08/r-ashvin-300x178.jpg" alt="" width="300" height="178" /></h4> <h4>ਬਰਮਿੰਘਮ 2 ਅਗਸਤ - ਭਾਰਤ ਦੇ ਗੇਂਦਬਾਜ਼ ਆਰ. ਅਸ਼ਵਿਨ ਨੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਆਉਟ ਕਰ ਦਿੱਤਾ ਹੈ। ਇੰਗਲੈਂਡ ਦੀ ਦੂਸਰੀ ਪਾਰੀ ਵਿਚ ਅਸ਼ਵਿਨ ਨੇ ਕੱਲ੍ਹ ਜਿੱਥੇ ਕੁੱਕ ਨੂੰ ਬਿਨਾਂ ਖਾਤਾਂ ਖੋਲਿਆਂ ਬੋਲਡ ਕੀਤਾ ਸੀ ਉਥੇ ਅੱਜ ਤੀਸਰੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਜੇਨਿੰਗ ਨੂੰ 8 ਤੇ ਜੋ ਰੂਟ ਨੂੰ ਕੇਵਲ 14 ਦੌੜਾਂ ਉਤੇ ਚਲਦਾ ਕਰ ਦਿੱਤਾ।</h4> <h4>ਖਬਰ ਲਿਖੇ ਜਾਣ ਤੱਕ ਇੰਗਲੈਂਡ ਨੇ 51 ਦੌੜਾਂ ਉਤੇ 3 ਵਿਕਟਾਂ ਗਵਾ ਦਿੱਤੀਆਂ ਸਨ ਤੇ ਉਸ ਦੀ ਕੁੱਲ ਲੀਡ 64 ਦੌੜਾਂ ਦੀ ਹੋ ਗਈ ਸੀ।</h4>