<img class="alignnone size-full wp-image-9094" src="http://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਨਵੀਂ ਦਿੱਲੀ, 12 ਅਕਤੂਬਰ - ਅਲੀਉਡ ਕਿਪਚੋਗੇ ਦੋ ਘੰਟਿਆਂ ਵਿੱਚ ਮੈਰਾਥਨ ਦੌੜਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਉਹਨਾਂ ਨੇ ਇਹ ਦੌੜ ਇੱਕ ਘੰਟੇ, 59 ਮਿੰਟ ਤੇ 40 ਸਕਿੰਟ ਵਿਚ ਪੂਰੀ ਕੀਤੀ।