
ਨਵੀਂ ਦਿੱਲੀ, 12 ਅਕਤੂਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਅੱਜ ਦਿੱਲੀ ਸਕੱਤਰੇਤ ਦੇ ਨੇੜਿਓਂ ਚੋਰੀ ਹੋ ਗਈ| ਨੀਲੇ ਰੰਗ ਦੀ ਇਸ ਵੈਗਨਾਰ ਕਾਰ ਨਾਲ ਕੇਜਰੀਵਾਲ ਦਾ ਗਹਿਰਾ ਰਿਸ਼ਤਾ ਸੀ|
ਦਿੱਲੀ ਸਕੱਤਰੇਤ ਦਾ ਇਲਾਕੇ ਰਾਜਧਾਨੀ ਦਾ ਸਭ ਤੋਂ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ| ਇਸ ਦੌਰਾਨ ਇਥੇ ਮੁੱਖ ਮੰਤਰੀ ਦੀ ਕਾਰ ਦਾ ਚੋਰੀ ਹੋਣ ਦੀ ਘਟਨਾ ਸੁਰੱਖਿਆ ਵਿਵਸਥਾ ਉਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ|
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...





















