<img class="alignnone size-full wp-image-2208" src="http://wishavwarta.in/wp-content/uploads/2017/09/trump.jpeg" alt="" width="650" height="400" /> ਵਾਸ਼ਿੰਗਟਨ, 26 ਅਕਤੂਬਰ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਵਾਈਟ ਹਾਊਸ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਦਿਵਾਲੀ ਮਨਾਈ। ਇਸ ਮੌਕੇ ਟਰੰਪ ਨੇ ਦਿਵਾਲੀ ਮੌਕੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।