<img class="alignnone size-full wp-image-12576" src="http://wishavwarta.in/wp-content/uploads/2018/01/usa-flag.jpg" alt="" width="400" height="250" /> ਵਾਸ਼ਿੰਗਟਨ, 18 ਨਵੰਬਰ – ਅਮਰੀਕਾ ਦੇ ਕੈਲੀਫੋਰਨੀਆ ਵਿਚ ਚੱਲੀ ਗੋਲੀ ਵਿਚ 4 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਉਸ ਸਮੇਂ ਹੋਈ, ਜਦੋਂ ਲੋਕ ਕੈਲੀਫੋਰਨੀਆ ਦੇ ਫਰੈਂਸਕੋ ਵਿਖੇ ਫੁੱਟਬਾਲ ਮੈਚ ਦੇਖ ਰਹੇ ਸਨ।