ਵਾਸ਼ਿੰਗਟਨ, 8 ਮਾਰਚ : ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ| ਵੱਡੀ ਪੱਧਰ ਤੇ ਹੋ ਰਹੀ ਬਰਫਬਾਰੀ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ, ਇਸ ਦੌਰਾਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਜ਼ਰੂਰੀ ਕੰਮ-ਕਾਮ ਰੁਕ ਗਏ ਹਨ|
ਸੜਕਾਂ ਉਤੇ ਬਰਫ ਜਮੀਂ ਹੋਣ ਕਾਰਨ ਆਵਾਜਾਈ ਵਿਵਸਥਾ ਵਿਚ ਵਿਘਨ ਪਿਆ, ਉਥੇ ਮੀਡੀਆ ਰਿਪੋਰਟਾਂ ਅਨੁਸਾਰ 2600 ਉਡਾਨਾਂ ਨੂੰ ਰੱਦ ਕਰਨਾ ਪਿਆ ਹੈ|
ਅਮਰੀਕੀ ਕਾਂਗਰਸ ਨੇ ਯੂਕਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ
ਅਮਰੀਕੀ ਕਾਂਗਰਸ ਨੇ ਯੂਕਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ ਵਾਸ਼ਿੰਗਟਨ, 24 ਅਪ੍ਰੈਲ (IANS,ਵਿਸ਼ਵ ਵਾਰਤਾ) ਅਮਰੀਕੀ ਕਾਂਗਰਸ...