ਲੰਡਨ, 9 ਜੁਲਾਈ – ਭਾਰਤ ਖਿਲਾਫ ਨਿਊਜੀਲੈਂਡ ਨੇ 25 ਓਵਰਾਂ ਵਿਚ 2 ਵਿਕਟ ਦੇ ਨੁਕਸਾਨ ਉਤੇ 83 ਦੌੜਾਂ ਬਣਾ ਲਈਆਂ ਸਨ। ਵਿਲੀਅਮਸਨ 36 ਦੌੜਾਂ ਉਤੇ ਖੇਡ ਰਹੇ ਹਨ। ਇਸ ਤੋਂ ਪਹਿਲਾਂ ਜਡੇਜਾ ਨੇ ਭਾਰਤ ਨੂੰ ਦੂਸਰੀ ਸਫਲਤਾ ਦਿਵਾਈ। ਜਡੇਜਾ ਨੇ ਨਿਕੋਲਸ ਨੂੰ 28 ਦੌੜਾਂ ਉਤੇ ਆਊਟ ਕੀਤਾ।