5ਵਾਂ ਵਨਡੇ : ਵੈਸਟ ਇੰਡੀਜ਼ ਵਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

21

ਤਿਰੂਵਨਤਪੂਰਮ, 1 ਨਵੰਬਰ – ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਅੱਜ ਤਿਰੂਵਨਤਪੂਰਮ ਵਿਖੇ 5ਵਾਂ ਵਨਡੇ ਮੈਚ ਖੇਡਿਆ ਜਾਣਾ ਹੈ। ਇਸ ਮੈਚ ਵਿਚ ਵੈਸਟ ਇੰਡੀਜ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।

ਦੱਸਣਯੋਗ ਹੈ ਕਿ 5 ਮੈਚਾਂ ਦੀ ਲੜੀ ਵਿਚ ਭਾਰਤ 2-1 ਨਾਲ ਅੱਗੇ ਹੈ, ਜਦਕਿ ਇਕ ਮੈਚ ਟਾਈ ਹੋ ਗਿਆ ਸੀ।

IND XI: RG Sharma, S Dhawan, V Kohli, A Rayudu, K Jadhav, MS Dhoni, R Jadeja, B Kumar, K Yadav, K Ahmed, J Bumrah