ਨਵੀਂ ਦਿੱਲੀ, 18 ਜਨਵਰੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈ.ਸੀ.ਸੀ ਨੇ ਅੱਜ ਵੱਡਾ ਇਨਾਮ ਦਿੱਤਾ ਹੈ| ਆਈ.ਸੀ.ਸੀ ਨੇ ਕੋਹਲੀ ਨੂੰ ਸਾਲ 2017 ਲਈ ਆਈ.ਸੀ.ਸੀ ਕ੍ਰਿਕਟਰ ਆਫ ਦਾ ਈਅਰ ਅਤੇ ਆਈ.ਸੀ.ਸੀ ਵਨਡੇ ਪਲੇਅਰ ਆਫ ਦਾ ਈਅਰ ਐਲਾਨ ਕੀਤਾ ਹੈ|
ਦੱਸਣਯੋਗ ਹੈ ਕਿ ਪਿਛਲੇ ਸਾਲ ਵਿਰਾਟ ਕੋਹਲੀ ਨੇ ਟੀਮ ਇੰਡੀਆ ਲਈ ਕਈ ਅਹਿਮ ਪਾਰੀਆਂ ਖੇਡੀਆਂ, ਜਿਸ ਲਈ ਆਈ.ਸੀ.ਸੀ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਹੈ|
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਕੈਪੀਟਲਸ...