ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ ‘ਆਪ’ ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ ‘ਤੇ ਚੋਣ ਲੜ ਰਹੀ ਹੈ
Bhag
ਪਹਿਲੀ ਵਾਰ ਪੰਜਾਬ ‘ਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, ਪਹਿਲੇ ਤਾਂ ਰਾਜੇ ਤੇ ਰਜਵਾੜੇ ਸੀ, ਜਿਹੜੇ ਆਮ ਲੋਕਾਂ ਨੂੰ ਮਲੰਗ ਅਤੇ ਮੈਟੀਰੀਅਲ ਦੱਸਦੇ ਹਨ: ਭਗਵੰਤ ਮਾਨ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ
असम की डिब्रूगढ़ जेल में अमृतपाल  की बिगड़ी तबियत
ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ
ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ
ਜ਼ਿਲ੍ਹੇ ਦੇ ਹਰਿਆਣਾ ਰਾਜ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਏਰੀਆ ’ਚ 23 ਮਈ ਤੋਂ 25 ਮਈ ਤੱਕ ਅਤੇ 4 ਜੂਨ ਨੂੰ ਡਰਾਈ ਡੇਅ ਘੋਸ਼ਿਤ
ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਵਾਲੇ ਸਟਿੱਕਰਾਂ  ਦੀ ਮੁਹਿੰਮ ਦਾ ਅਗਾਜ਼
ਸੁਖਬੀਰ ਬਾਦਲ ਨੇ ਘੇਰੀਆਂ ਦਿੱਲੀ ਦੀਆਂ ਪਾਰਟੀਆਂ
WishavWarta -Web Portal - Punjabi News Agency

Day: September 22, 2018

ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਦਾ ਸਫਾਇਆ

ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਦਾ ਸਫਾਇਆ

- ਪੇਂਡੂ ਖੇਤਰ ਨੂੰ ਦਿੱਤੀਆਂ ਬੀਬੀ ਬਾਦਲ ਦੀਆਂ ਗ੍ਰਾਂਟਾਂ ਵੀ ਰੰਗ ਨਾ ਲਿਆ ਸਕੀਆਂ ਮਾਨਸਾ, 22 ਸਤੰਬਰ- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਭਾਵੇਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ...

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਕਾਂਗਰਸ ਨੇ ਡੰਡੇ ਦੇ ਜ਼ੋਰ ‘ਤੇ ਲੁੱਟੀਆਂ ਹਨ ਪੰਚਾਇਤ ਸੰਮਤੀ ਚੋਣ : ਹਰਪਾਲ ਚੀਮਾ

- ਲੋਕਤੰਤਰ ਵਿਰੋਧੀ ਹਨੇਰੀ 'ਚ ਵੀ ਲੋਕਤੰਤਰ ਦੀ ਲਾਟ ਬਾਲੀ ਰੱਖਣ ਵਾਲੇ ਪੰਜਾਬੀਆਂ ਦਾ 'ਆਪ' ਵੱਲੋਂ ਧੰਨਵਾਦ - ਪੁਲਸ ਅਤੇ ਪ੍ਰਸ਼ਾਸਨ ਨੇ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਚੰਡੀਗੜ੍ਹ, ...

SAD establishes helpline to come to aid of farmers whose paddy crops are being destroyed by the Cong govt.

ਮਜੀਠਾ ‘ਚ ਮਜੀਠੀਆ ਦੀ ਝੰਡੀ ਬੁਲੰਦ, ਚਾਰੇ ਜਿਲਾ ਪ੍ਰੀਸ਼ਦ ਅਤੇ 32 ‘ਚੋ 28 ਬਲਾਕ ਸੰਮਤੀ ‘ਤੇ ਅਕਾਲੀ ਕਾਬਜ਼

ਲੋਕਤੰਤਰ ਦਾ ਘਾਣ ਹੋਣ ਤੋਂ ਬਚਾਉਣ ਪ੍ਰਤੀ ਅਕਾਲੀ ਦਲ ਦੇ ਹੱਕ 'ਚ ਇਕਤਰਫਾ ਫੈਸਲੇ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ : ਮਜੀਠੀਆ ਚੰਡੀਗੜ•,22 ਸਤੰਬਰ - ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਕਿਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇਬਲਾਕ ਸੰਮਤੀ ਚੋਣਾਂ 'ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਹੂਝਾਫੇਰੂ ਜਿਨ ਨਾਲ ਮਿਲੀ ਵਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾਸ਼ਕਰਾਨਾ ਕਰਦਿਆਂ ਹਰ ਤਰਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਨੁੰ ਬਚਾਉਣ 'ਚ ਪਾਏ ਗਏ ਵਡੇ ਯੋਗਦਾਨ ਲਈਜੁਝਾਰੂ ਅਕਾਲੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸ: ਮਜੀਠੀਆ ਨੇ ਜੇਤੂ ਉਮੀਦਵਾਰਾਂ ਨੁੰ ਸਨਮਾਨਤ ਕਰਨ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ  ਉਹ ਸਰਕਾਰ ਦੇਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਇਕਤਰਫਾ ਫੈਸਲਾ ਕਰਦਿਆਂ ਤਗੜਿਆਂ ਹੋਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲਜਿਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ 'ਤੇ ਵਧਈ ਦੇ ਪਾਤਰ ਹਨ, ਜਿਨਾਂ ਅਗੇ ਮੇਰਾ ਮਸਤਕ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਕਿਹਾ ਕਿ ਆਮ ਤੌਰ 'ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਜਿਤ ਸਤਾਧਾਰੀ ਪਾਰਟੀ ਦੀਝੋਲੀ ਪੈਦੀਆਂ ਰਹੀਆਂ ਹਨ ਪਰ ਇਹ ਇਤਿਹਾਸ 'ਚ ਪਹਿਲੀ ਵਾਰ ਦੇਖਣ 'ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 'ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿਤ ਦਿਵਾ ਕੇ ਉਕਤਧਾਰਨਾ ਦਾ ਭੋਗ ਪਾ ਦਿਤਾ ਹੈ। ਅਕਾਲੀ ਦਲ ਨੂੰ ਮਜੀਠੇ 'ਚ ਮਿਲੀ ਵਡੀ ਸਫਲਤਾ ਤੋਂ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂਝੁਠ ਬੋਲ ਕੇ ਸਤਾ 'ਤੇ ਕਾਬਜ ਹੋਣ ਉਪਰੰਤ ਕੁਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿਗੀ ਕਰਨ ਅਤੇ ਆਮਲੋਕਾਂ ਪ੍ਰਤੀ ਧਕੇਸ਼ਾਹੀਆਂ 'ਤੇ ਉਤਰੀ ਕਾਂਗਰਸ ਅਤੇ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦਿਤਾ ਹੈ। ਵਿਧਾਨ ਸਭਾ ਚੋਣਾਂ ਜਿਤ ਲਈਆਂਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਜੇ ਚੋਣਾਂ ਨਿਰਪਖ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋਣਾ ਸੀ। ਚੋਣਾਂ 'ਚ ਨਾਕੇਵਲ ਧਕੇਸ਼ਾਹੀਆਂ ਹੋਈਆਂ ਸਗੋਂਅਕਾਲੀ ਵਰਕਰਾਂ ਅਤੇ ਸਮਰਥਕਾਂ 'ਤੇ ਹਮਲੇ ਕੀਤੇ ਗਏ, ਕਈਆਂ ਨੂੰ ਤਾਂ ਕਾਗਜ ਵੀ ਭਰਨ ਨਹੀਂ ਦਿਤਾ ਗਿਆ ਜਾਂ ਫਿਰ ਨਾਮਜਦਗੀ ਪੇਪਰ ਫੜਫੜ ਪਾੜ ਦਿਤੇ ਗਏ।  ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਸਤਾ ਧਿਰ ਅਗੇ ਗੋਡੇ ਟੇਕਦਿਆਂ ਆਪਣੇ ਹੱਥ ਖੜੇ ਕਰ ਦਿਤੇ ਸਨ । ਅਕਾਲੀਦਲ ਵਲੋਂ ਪੋਲਿੰਗ ਦੌਰਾਨ ਨੀਮ ਸੁਰਖਿਆ ਬਲ ਤਾਇਨਾਤ ਕਰਨ ਅਤੇ ਵੀਡੀਓ ਗਰਾਫਿੰਗ ਕਰਨ ਦੀਆਂ ਨਿਆਇਤ ਜਾਇਜ ਮੰਗਾਂ ਨੂੰ ਵੀਠੁਕਰਾਦਿਤਾ ਗਿਆ। ਉਹਨਾਂ ਕਾਂਗਰਸ ਦੀ ਜਿਤ 'ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਇਹ ਜਿਤ ਕਾਂਗਰਸ ਦੀ ਨਾ ਹੋਕੇ ਕਾਂਗਰਸ ਵਲੋਂਦੁਰਵਰਤਂੋ ਕੀਤੀ ਗਈ ਪੁਲੀਸ ਪ੍ਰਸ਼ਾਸਨ ਅਤੇ ਗੈਗਸਟਰਾਂ ਦੀ ਜਿਤ ਹੈ।  ਉਹਨਾਂ ਕਿਹਾ ਕਿ ਜਿਨਾਂ ਅਧਿਕਾਰੀਆਂ ਨੇ ਵਧੀਆ ਕੰਮ ਕੀਤਾ ਉਹਨਾਂਦਾ ਉਹ ਸਦਾ ਅਭਾਰੀ ਰਹਿਣਗੇ ਅਤੇ ਜਿਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਸਮਾਂ ਆਉਣ 'ਤੇ ਉਹਨਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ।ਉਹਨਾਂ ਦੋਸ਼ੀ ਅਧਿਕਾਰੀਆਂ ਨੂੰ ਅੰਦਰਝਾਤ ਮਾਰਨ ਦੀ ਸਲਾਹ ਦਿਤੀ ਤੇ ਕਿਹਾ ਕਿ ਕੀ ਉਹ ਧਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਕੇ ਸ਼ਹੀਦਾਂਦੇ ਸੁਪਨਿਆਂ ਦਾ ਅਪਮਾਨ ਨਹੀਂ ਕਰ ਰਹੇ? ਉਹਨਾਂ ਕਿਹਾ ਕਿ ਅਜ ਲੋਕਾਂ ਨੁੰ ਇਹ ਪਤਾ ਲਗ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਨੁੰ ਟਕਰ ਦੇਣਲਈ ਮੈਦਾਨ 'ਚ ਨਿਤਰਣ ਵਾਲੇ ਅਕਾਲੀ ਵਰਕਰ ਹੀ ਪੰਜਾਬ ਦੇ ਅਸਲ ਰਾਖੇ ਹਨ ਅਤੇ ਅਸਲੀ ਵਿਰੋਧੀ ਧਿਰ ਹਨ। ਉਨਾਂ ਦਸਿਆ ਕਿ ਚੋਣਾਂ 'ਚ ਕੇਜਰੀਵਾਲ ਦੀ ਪਾਰਟੀ ਨੇ ਕੋਈ ਉਮੀਦਵਾਰ ਖੜਾ ਨਾ ਕਰ ਕੇ ਅਤੇ ਆਪ ਦੀ ਬਾਗੀ ਧਿਰ ਸੁਖਪਾਲ ਖਹਿਰਾਅਤੇ ਸੰਧੂ ਗਰੁਪ ਨੇ ਕਾਂਗਰਸ ਦਾ ਸਮਰਥਨ ਕਰਕੇ ਆਪਣੇ ਚਿਹਰੇ ਬੇਨਕਾਬ ਕਰ ਲਏ ਹਨ। ਹਲਕਾ ਮਜੀਠਾ ਦੀਆਂ ਚਾਰੇ ਜਿਲਾ ਪ੍ਰੀਸ਼ਦ ਅਤੇ 32 'ਚੋਂ 28 ਬਲਾਕ ਸੰਮਤੀ ਸੀਟਾਂ ਜਿਤਣ ਨਾਲ ਪੂਰੇਪੰਜਾਬ 'ਚ ਸ: ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕਦ ਹੋਰ ਵਧਿਆ ਹੈ। ਮਜੀਠਾ 'ਚ ਕਾਂਗਰਸ ਵਲੋਂ ਧਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ 'ਤੇ ਹਰ ਤਰਾਂ ਦਾ ਦਬਾਅ ਪਾਉਣ ਦੇਬਾਵਜੂਦ ਸ: ਮਜੀਠੀਆ ਦਾ ਝੰਡਾ ਬੁਲੰਦ ਰਿਹਾ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕਤਰ ਸਿੰਘ ਮਿੰਟੂ ਆਦਿ ਨੁੰਸਨਮਾਨਿਤ ਕੀਤਾ ਗਿਆ।  ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਪ੍ਰਮਜੀਤ ਸਿੰਘ ਜੈਤੀਪੁਰ ਆਦਿ ਮਯਜੂਦ ਸਨ।

Sukhbir blasts police for protecting ‘Massarangarh’ guilty of violating Maryada at Ghallughara Sahib shrine

ਕਾਂਗਰਸ ਅਤੇ ਸਰਕਾਰੀ ਮਸ਼ੀਨਰੀ ਨੇ ਇੱਕ ਬਦਮਾਸ਼ ਟੋਲੇ ਵਾਂਗ ਕੰਮ ਕੀਤਾ: ਸੁਖਬੀਰ

- ਕਿਹਾ ਕਿ ਸੱਤਾਧਾਰੀ ਪਾਰਟੀ ਨੇ ਲੋਕਾਂ ਵਿਚ ਬਿਲਕੁੱਲ ਵੀ ਭਰੋਸਾ ਨਾ ਹੋਣ ਦਾ ਪ੍ਰਗਟਾਵਾ ਕੀਤਾ - ਕਾਂਗਰਸ ਝੂਠੀ ਅਤੇ ਮਨਘੜਤ ਜਿੱਤ ਦਾ ਐਲਾਨ ਕਰਨ ਲਈ ਮਜ਼ਬੂਰ ਹੋਈ ਚੰਡੀਗੜ/22 ਸਤੰਬਰ:ਸ਼੍ਰੋਮਣੀ ...

5 ਦੇਸ਼ਾਂ ‘ਚ ਫਲਾਈਂਗ ਟੈਕਸੀ ਸੇਵਾ ਸ਼ੁਰੂ ਕਰੇਗਾ ਉਬਰ

5 ਦੇਸ਼ਾਂ ‘ਚ ਫਲਾਈਂਗ ਟੈਕਸੀ ਸੇਵਾ ਸ਼ੁਰੂ ਕਰੇਗਾ ਉਬਰ

ਨਵੀਂ ਦਿੱਲੀ, 22 ਸਤੰਬਰ - ਉਬਰ ਨੇ ਵੱਡੀ ਉਪਲਬਧੀ ਹਾਸਿਲ ਕਰਦਿਆਂ ਪੰਜ ਦੇਸ਼ਾਂ ਪੰਜ ਦੇਸ਼ਾਂ ਵਿਚ ਫਲਾਈਂਗ ਟੈਕਸੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਬਰ ਭਾਰਤ ਸਮੇਤ ਅਸਟ੍ਰੇਲੀਆ, ਬ੍ਰਾਜ਼ੀਲ ...

ਲੋਕ ਸੰਪਰਕ ਅਫਸਰ ਪਰਵਿੰਦਰ ਕੌਰ ਸੇਵਾ ਮੁਕਤੀ ਮੌਕੇ ਸਨਮਾਨਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ

• ਕਾਂਗਰਸ ਦੀ ਜਿੱਤ ਨਾਲ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲੱਗੀ ਅਤੇ ਵਿਰੋਧੀਆਂ ਦੀ ਬਦਨੀਤੀ ਮੁਹਿੰਮ ਰੱਦ ਹੋਈ - ਕੈਪਟਨ ਅਮਰਿੰਦਰ ਸਿੰਘ ਚੰਡੀਗੜ, 22 ਸਤੰਬਰ (ਵਿਸ਼ਵ ਵਾਰਤਾ) :  ਪੰਜਾਬ ਦੇ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ