ਪਿੰਡ ਝਿਉਰਹੇੜੀ ਦੀ ਪੰਚਾਇਤੀ ਜ਼ਮੀਨ ਖਰੀਦਣ ਲਈ ਹੋਈ ਘਪਲੇਬਾਜ਼ੀ ‘ਚ ਮਾਨਸਾ ਦੇ ਏ.ਡੀ.ਸੀ. ਤੇ ਬੀ.ਡੀ.ਪੀ.ਓ. ਸਣੇ ਪੰਜਾਇਤ ਸਕੱਤਰ ਗ੍ਰਿਫਤਾਰ
ਸਾਹਿਬਜਾਦਾ ਅਜੀਤ ਸਿੰਘ ਨਗਰ : ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਗ੍ਰਾਮ ਪੰਚਾਇਤ ਪਿੰਡ ਝਿਉਰਹੇੜੀ ਦੇ ਨਾਮ 'ਤੇ ਵੱਖ-ਵੱਖ ਥਾਵਾਂ 'ਤੇ 25 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਿਚ ਹੋਈ ਕਰੀਬ 8 ਕਰੋੜ ਰੁਪਏ ਦੀ ਘਪਲੇਬਾਜੀ ਦੀ ਪੜ੍ਹਤਾਲ ਉਪਰੰਤ ...