• Latest
  • Trending
 ਵੱਖ ਵੱਖ ਸੂਬਿਆਂ ‘ਚ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ 

 ਵੱਖ ਵੱਖ ਸੂਬਿਆਂ ‘ਚ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ 

8 years ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

3 minutes ago
PUNJAB : ਬਲਬੀਰ ਸਿੱਧੂ ਨੇ ਮੋਹਾਲੀ ਫੇਜ਼-11 ਵਿਚ ਢੁਹਾਈ ਮੁਹਿੰਮ ਦੀ ਕੀਤੀ ਨਿੰਦਾ ; ਕਿਹਾ, ਸੁਪਰੀਮ ਕੋਰਟ ਦੇ ਢੁੱਕਵੀਂ ਪ੍ਰਕਿਰਿਆ ਅਤੇ ਪੁਨਰਵਾਸ ਦੇ ਹੁਕਮ ਦੀ ਉਲੰਘਣਾ

PUNJAB : ਬਲਬੀਰ ਸਿੱਧੂ ਨੇ ਮੋਹਾਲੀ ਫੇਜ਼-11 ਵਿਚ ਢੁਹਾਈ ਮੁਹਿੰਮ ਦੀ ਕੀਤੀ ਨਿੰਦਾ ; ਕਿਹਾ, ਸੁਪਰੀਮ ਕੋਰਟ ਦੇ ਢੁੱਕਵੀਂ ਪ੍ਰਕਿਰਿਆ ਅਤੇ ਪੁਨਰਵਾਸ ਦੇ ਹੁਕਮ ਦੀ ਉਲੰਘਣਾ

4 minutes ago
Ind Vs SA 4th T20I : ਲਖਨਊ ‘ਚ ਧੁੰਦ ਕਾਰਨ ਟਾਸ ‘ਚ ਦੇਰੀ

Ind Vs SA 4th T20I : ਲਖਨਊ ‘ਚ ਧੁੰਦ ਕਾਰਨ ਟਾਸ ‘ਚ ਦੇਰੀ

26 minutes ago
India Close IVAC :ਭਾਰਤ ਸਰਕਾਰ ਨੇ ਢਾਕਾ ‘ਚ ਵੀਜ਼ਾ ਅਰਜ਼ੀ ਕੇਂਦਰ ਕੀਤਾ ਬੰਦ

India Close IVAC :ਭਾਰਤ ਸਰਕਾਰ ਨੇ ਢਾਕਾ ‘ਚ ਵੀਜ਼ਾ ਅਰਜ਼ੀ ਕੇਂਦਰ ਕੀਤਾ ਬੰਦ

46 minutes ago
Parliament Winter Session: ਸਸਟੇਨੇਬਲ ਹਾਰਨੈਸਿੰਗ ਆਫ ਐਟੋਮਿਕ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (SHANTI) ਬਿੱਲ ਪਾਸ

Parliament Winter Session: ਸਸਟੇਨੇਬਲ ਹਾਰਨੈਸਿੰਗ ਆਫ ਐਟੋਮਿਕ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (SHANTI) ਬਿੱਲ ਪਾਸ

1 hour ago
PUNJAB : ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

PUNJAB : ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

2 hours ago
Latest News: ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

Latest News: ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

3 hours ago
Mohali Encounter :ਰਾਣਾ ਬਲਾਚੌਰੀਆ ਕਤਲ ’ਚ ਸ਼ਾਮਲ ਸ਼ੂਟਰ ਦਾ ਐਨਕਾਊਂਟਰ

Mohali Encounter :ਰਾਣਾ ਬਲਾਚੌਰੀਆ ਕਤਲ ’ਚ ਸ਼ਾਮਲ ਸ਼ੂਟਰ ਦਾ ਐਨਕਾਊਂਟਰ

3 hours ago
Silver Price new record: ਚਾਂਦੀ ਦੀ ਕੀਮਤ ਪਹਿਲੀ ਵਾਰ 2 ਲੱਖ ਰੁਪਏ ਤੋਂ ਪਾਰ

Silver Price new record: ਚਾਂਦੀ ਦੀ ਕੀਮਤ ਪਹਿਲੀ ਵਾਰ 2 ਲੱਖ ਰੁਪਏ ਤੋਂ ਪਾਰ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
High Court News: ਵਕੀਲ ਭਾਈਚਾਰਾ ਇੱਕ ਪੜ੍ਹਿਆ-ਲਿਖਿਆ ਵਰਗ, ਕੰਮ ‘ਤੇ ਵਾਪਸ ਆਉਣ: ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਹਜ਼ਾਰਾਂ ਲੋਕ ਦੁਖੀ – ਚੀਫ਼ ਜਸਟਿਸ

High Court News: ਵਕੀਲ ਭਾਈਚਾਰਾ ਇੱਕ ਪੜ੍ਹਿਆ-ਲਿਖਿਆ ਵਰਗ, ਕੰਮ ‘ਤੇ ਵਾਪਸ ਆਉਣ: ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਹਜ਼ਾਰਾਂ ਲੋਕ ਦੁਖੀ – ਚੀਫ਼ ਜਸਟਿਸ

4 hours ago
PM ਨਰਿੰਦਰ ਮੋਦੀ ਇਥੋਪੀਆ ਤੋਂ ਓਮਾਨ ਲਈ ਹੋਏ ਰਵਾਨਾ

PM ਨਰਿੰਦਰ ਮੋਦੀ ਇਥੋਪੀਆ ਤੋਂ ਓਮਾਨ ਲਈ ਹੋਏ ਰਵਾਨਾ

4 hours ago
Hindi News
English News
Wednesday, December 17, 2025
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result

 ਵੱਖ ਵੱਖ ਸੂਬਿਆਂ ‘ਚ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ 

September 3, 2017
in ਚੰਡੀਗੜ੍ਹ
 ਵੱਖ ਵੱਖ ਸੂਬਿਆਂ ‘ਚ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ 

ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਦੀ ਇੱਕ ਫਾਈਲ ਫੋਟੋ

ਚੰਡੀਗੜ੍ਹ 3 ਸਤੰਬਰ ( ਅੰਕੁਰ ) ਡੇਰੇ ਨਾਲ ਸੰਬੰਧਿਤ ਇਕ ਸਮਾਚਾਰ ਪੱਤਰ ਦੇ ਪੱਤਰਕਾਰ ਸੁਰਿੰਦਰ ਧੀਮਾਨ ਦੀ ਗਿਰਫਤਾਰੀ ਬਾਅਦ ਪੰਚਕੂਲਾ ਸਮੇਤ ਸੂਬੇ ਭਰ ‘ਚ ਹਿੰਸਾ ਦੀ ਜਾਂਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ(ਐਸ.ਆਈ.ਟੀ.) ਕਰੇਗੀ। ਐਸ.ਆਈ.ਟੀ. ਦਾ ਹੈੱਡ ਹਰਿਆਣੇ ਤੋਂ ਇਲਾਵਾ ਪੁਲਸ ਦੇ ਡਾਇਰੈਕਟਰ ਜਨਰਲ ਕ੍ਰਾਈਮ ਪੀ.ਕੇ. ਅਗਰਵਾਲ ਨੂੰ ਬਣਾਇਆ ਹੈ। ਇਸ ਟੀਮ ‘ਚ ਸਾਰੀਆਂ ਰੇਂਜ ਦੇ ਆਈ.ਜੀ., ਪੁਲਸ ਕਮਿਸ਼ਨਰ ਅਤੇ ਪੁਲਸ ਡਾਇਰੈਕਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਂਚ ਟੀਮ ‘ਚ ਕਈ ਜ਼ਿਲਿਆਂ ਦੇ ਤੇਜ਼ਤਰਾਰ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ ਨੂੰ ਰੱਖਿਆ ਗਿਆ ਹੈ। ਐਸ.ਆਈ.ਟੀ. ਨੇ ਤੁਰੰਤ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਸ.ਆਈ.ਟੀ. ਦੇ  ਨਿਸ਼ਾਨੇ ‘ਤੇ ਸਭ ਤੋਂ ਪਹਿਲਾਂ 25 ਅਗਸਤ ਨੂੰ ਪੇਸ਼ੀ ਦੇ ਦਿਨ ਪੰਚਕੂਲਾ ‘ਚ ਹੋਈਆਂ ਅੱਗ ਦੀਆਂ ਘਟਨਾਵਾਂ ਤੋਂ ਇਲਾਵਾ ਅਦਾਲਤ ਦੇ ਕੰਪਲੈਕਸ ‘ਚੋਂ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼ ਘੜੀ ਸੀ। ਐਸ.ਆਈ.ਟੀ. ਦਾ ਮੁੱਖ ਨਿਸ਼ਾਨਾ ਹੁਣ ਡੇਰੇ ਦੇ ਬੁਲਾਰੇ ਅਦਿੱਤਯ ਇੰਸਾ ਦੇ ਨਾਲ-ਨਾਲ ਡੇਰਾ ਮੁਖੀ ਦੀ ਅਹਿਮ ਰਾਜਦਾਰ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨਾ ਹੈ। ਪੁਲਸ ਨੇ ਹਨੀਪ੍ਰੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਕਈ ਜ਼ਿਲਿਆ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਹਨੀਪ੍ਰੀਤ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੂੰ ਉਮੀਦ ਹੈ ਹਨੀਪ੍ਰੀਤ ਅਤੇ ਅਦਿੱਤਯ ਇੰਸਾ ਦੀ ਗ੍ਰਿਫਤਾਰੀ ਤੋਂ ਬਾਅਦ ਅਸਲੀ ਸਾਜ਼ਿਸ਼ ਦਾ ਖੁਲਾਸਾ ਹੋ ਸਕਦਾ ਹੈ। ਐਸ.ਆਈ.ਟੀ. ਵਲੋਂ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਵਿੱਚ ਕੁੱਤਿਆਂ ਨੂੰ ਖੁਆਉਣ ਲਈ ਥਾਂ ਨਿਰਧਾਰਿਤ, ਪੜ੍ਹੋ ਵੇਰਵਾ

Chandigarh ਵਿੱਚ ਕੁੱਤਿਆਂ ਨੂੰ ਖੁਆਉਣ ਲਈ ਥਾਂ ਨਿਰਧਾਰਿਤ, ਪੜ੍ਹੋ ਵੇਰਵਾ

by Ranjit Singh
December 10, 2025
0

Chandigarh ਵਿੱਚ ਕੁੱਤਿਆਂ ਨੂੰ ਖੁਆਉਣ ਲਈ ਥਾਂ ਨਿਰਧਾਰਿਤ, ਪੜ੍ਹੋ ਵੇਰਵਾ ਚੰਡੀਗੜ੍ਹ, 10 ਦਸੰਬਰ 2025 (ਵਿਸ਼ਵ ਵਾਰਤਾ) - ਹੁਣ ਚੰਡੀਗੜ੍ਹ (Chandigarh)...

Chandigarh News: ਬੀ.ਐਸ.ਸੀ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ 

Chandigarh News: ਬੀ.ਐਸ.ਸੀ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ 

by Ranjit Singh
December 5, 2025
0

Chandigarh News: ਬੀ.ਐਸ.ਸੀ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ  - ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ ਚੰਡੀਗੜ੍ਹ,...

Holiday Alert: ਚੰਡੀਗੜ੍ਹ ‘ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ

Holiday Alert: ਚੰਡੀਗੜ੍ਹ ‘ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ

by Ranjit Singh
November 22, 2025
0

Holiday Alert: ਚੰਡੀਗੜ੍ਹ 'ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ ਚੰਡੀਗੜ੍ਹ, 22 ਨਵੰਬਰ 2025 - ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ...

Breaking: ਪੰਜਾਬ ਯੂਨੀਵਰਸਿਟੀ ਦੇ ਗੇਟ ਤੋੜਨ ਵਾਲਿਆਂ ਵਿਰੁੱਧ FIR ਦਰਜ: ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼

Breaking: ਪੰਜਾਬ ਯੂਨੀਵਰਸਿਟੀ ਦੇ ਗੇਟ ਤੋੜਨ ਵਾਲਿਆਂ ਵਿਰੁੱਧ FIR ਦਰਜ: ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼

by Ranjit Singh
November 16, 2025
0

Breaking: ਪੰਜਾਬ ਯੂਨੀਵਰਸਿਟੀ ਦੇ ਗੇਟ ਤੋੜਨ ਵਾਲਿਆਂ ਵਿਰੁੱਧ FIR ਦਰਜ: ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ - 18, 19 ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 17 December 2025 | Ang 606 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 17 December 2025 | Ang 606 I ਅੱਜ ਦਾ ਹੁਕਮਨਾਮਾ

December 17, 2025

ਬਦਲੀਆਂ

Punjab: ਚੋਣ ਕਮਿਸ਼ਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲਿਆਂ ‘ਤੇ ਲਾਈ ਰੋਕ

Punjab: ਚੰਡੀਗੜ੍ਹ ਪ੍ਰਸ਼ਾਸਨ ਨੇ ਦੋ IAS ਅਧਿਕਾਰੀਆਂ ਨੂੰ ਵਾਪਸ ਪੰਜਾਬ ਭੇਜਿਆ: ਹੁਕਮ ਜਾਰੀ

Haryana Transfer: 27 ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Transfer Orders: ਦੀਵਾਲੀ ‘ਤੇ ਪੰਜਾਬ ਦੇ 13 ਜੱਜਾਂ ਦਾ ਤਬਾਦਲਾ: ਹਾਈਕੋਰਟ ਨੇ ਹੁਕਮ ਜਾਰੀ ਕੀਤਾ

Punjab Transfers: ਦੋ IAS ਅਫਸਰਾਂ ਦੇ ਤਬਾਦਲੇ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
December 17, 2025
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਦਸੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

Most Popular

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

by Jaspreet Kaur
September 30, 2025
0

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ - ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਚੰਡੀਗੜ੍ਹ, 30 ਸਤੰਬਰ 2025...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 