
ਚੰਡੀਗੜ੍ਹ, 15ਮਾਰਚ(ਵਿਸ਼ਵ ਵਾਰਤਾ) WPL Final 2025 : ਮਹਿਲਾ ਪ੍ਰੀਮੀਅਰ ਲੀਗ ( Women’s Premier League ) ਦਾ ਫਾਈਨਲ ਮੁਕਾਬਲਾ ਥੋੜ੍ਹੀ ਦੇਰ ਵਿੱਚ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ।

ਦਿੱਲੀ ਕੈਪੀਟਲਜ਼ (Delhi Capitals ) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















