• Latest
  • Trending
WhatsApp ਯੂਜ਼ਰਸ ਲਈ ਵੱਡੀ ਖੁਸ਼ਖਬਰੀ: ਹੁਣ ਡਾਇਰੈਕਟ ਐਡਿਟ ਹੋ ਸਕੇਗੀ PDF

3 weeks ago
ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

7 minutes ago
ਐਕਸ਼ਨ ਐਂਟਰਟੇਨਰ ਫਿਲਮ ‘Comrade Kalyan’ ਅਕਤੂਬਰ ‘ਚ ਹੋਵੇਗੀ ਰਿਲੀਜ਼

9 minutes ago
ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ

11 minutes ago
ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ ਵੇਲੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਮੋਹਰੀ ਦੇਸ਼ ਵਜੋਂ ਉੱਭਰ ਰਿਹਾ ਹੈ ਭਾਰਤ

12 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

36 minutes ago
India Vs Sri Lanka : ਗਾਲੇ ਟੈਸਟ ਦਾ ਅੱਜ ਹੈ ਤੀਜਾ ਦਿਨ ; ਦੂਜੇ ਦਿਨ ਸਟੰਪ ਤੱਕ ਭਾਰਤ ਨੇ ਬਣਾਈਆਂ ਹਨ 460 ਦੌੜਾਂ 

40 minutes ago
 Weather Update : ਪੰਜਾਬ ਅਤੇ ਚੰਡੀਗੜ੍ਹ ਲਈ ਦੋ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ

1 hour ago
ਇੰਡੋਨੇਸ਼ੀਆ ਦੇ ਪੂਰਬੀ ਨੂਸਾ ਤੇਂਗਾਰਾ ‘ਚ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 14 ਦਿਨਾਂ ਦੀ ਐਮਰਜੈਂਸੀ ਦਾ ਐਲਾਨ

ਸ਼ੂਗਰ ਦੀ ਰੋਕਥਾਮ ਨੂੰ ਰਾਸ਼ਟਰੀ ਤਰਜੀਹ ਬਣਾਉਣਾ ਚਾਹੀਦਾ ਹੈ : ਡਾ: ਜਿਤੇਂਦਰ ਸਿੰਘ

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਅੱਜ ਹੋਵੇਗਾ ਆਗਾਜ਼ 

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

2 hours ago
Hukamnama Sri Darbar Sahib Today – 17 August 2026 | Ang 586 I ਅੱਜ ਦਾ ਹੁਕਮਨਾਮਾ

3 hours ago
Hindi News
English News
Monday, August 17, 2026
No Result
View All Result
25 °c
Chandigarh
28 ° Tue
28 ° Wed
28 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

WhatsApp ਯੂਜ਼ਰਸ ਲਈ ਵੱਡੀ ਖੁਸ਼ਖਬਰੀ: ਹੁਣ ਡਾਇਰੈਕਟ ਐਡਿਟ ਹੋ ਸਕੇਗੀ PDF

July 26, 2026
in ਖਬਰਾਂ, ਰਾਸ਼ਟਰੀ
WhatsApp ਯੂਜ਼ਰਸ ਲਈ ਵੱਡੀ ਖੁਸ਼ਖਬਰੀ: ਹੁਣ ਡਾਇਰੈਕਟ ਐਡਿਟ ਹੋ ਸਕੇਗੀ PDF

WhatsApp ਯੂਜ਼ਰਸ ਲਈ ਵੱਡੀ ਖੁਸ਼ਖਬਰੀ: ਹੁਣ ਡਾਇਰੈਕਟ ਐਡਿਟ ਹੋ ਸਕੇਗੀ PDF

– ਵੱਖਰੀ ਐਪ ਦੀ ਨਹੀਂ ਪਵੇਗੀ ਜ਼ਰੂਰਤ; ਜਾਣੋ ਕੀ ਹੈ ਇਹ ਕਮਾਲ ਦਾ ਨਵਾਂ ਫੀਚਰ?

ਨਵੀ ਦਿੱਲੀ, 26 ਜੁਲਾਈ 2026 (ਵਿਸ਼ਵ ਵਾਰਤਾ): ਜੇਕਰ ਤੁਸੀਂ WhatsApp Web ‘ਤੇ ਅਕਸਰ PDF ਫਾਈਲ ਭੇਜਦੇ ਜਾਂ ਖੋਲ੍ਹਦੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ PDF ਐਡਿਟ ਕਰਨ ਲਈ ਵੱਖਰੀ ਐਪ ਖੋਲ੍ਹਣ ਦੀ ਲੋੜ ਨਹੀਂ ਹੋਵੇਗੀ। WhatsApp Web ‘ਤੇ ਇੱਕ ਨਵਾਂ ਫੀਚਰ ਆ ਰਿਹਾ ਹੈ, ਜਿਸ ਦੀ ਮਦਦ ਨਾਲ PDF ‘ਤੇ ਕੰਮ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਜਾਵੇਗਾ।

ਰਿਪੋਰਟ ਦੇ ਮੁਤਾਬਕ, WhatsApp ਅਤੇ Adobe Acrobat ਵਿਚਕਾਰ ਇੰਟੀਗ੍ਰੇਸ਼ਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਯੂਜ਼ਰਸ ਨੂੰ PDF ਡੌਕੂਮੈਂਟ ਦੇਖਣ ਅਤੇ ਐਡਿਟ ਕਰਨ ਲਈ ਵਾਰ-ਵਾਰ ਵੱਖ-ਵੱਖ ਐਪਸ ਵਿਚਕਾਰ ਸਵਿੱਚ ਕਰਨ ਦੀ ਲੋੜ ਘੱਟ ਹੋ ਸਕਦੀ ਹੈ।ਪਹਿਲਾਂ WhatsApp Web ‘ਤੇ PDF ਆਉਣ ਤੋਂ ਬਾਅਦ ਉਸਨੂੰ ਡਾਊਨਲੋਡ ਕਰਕੇ ਕਿਸੇ ਦੂਜੀ ਐਪ ਵਿੱਚ ਖੋਲ੍ਹਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ। ਹੁਣ PDF ਫਾਈਲ ਨੂੰ WhatsApp Web ਤੋਂ ਹੀ Adobe Acrobat ਵਿੱਚ ਖੋਲ੍ਹ ਕੇ ਉਸ ‘ਤੇ ਕੰਮ ਕੀਤਾ ਜਾ ਸਕੇਗਾ।

ਇਸ ਫੀਚਰ ਦੀ ਮਦਦ ਨਾਲ ਯੂਜ਼ਰਸ PDF ਵਿੱਚ ਜ਼ਰੂਰੀ ਲਾਈਨ ਨੂੰ ਹਾਈਲਾਈਟ ਕਰ ਸਕਣਗੇ, ਨੋਟਸ ਲਿਖ ਸਕਣਗੇ ਅਤੇ ਲੋੜ ਪੈਣ ‘ਤੇ ਫਾਈਲ ਵਿੱਚ ਬਦਲਾਅ ਵੀ ਕਰ ਸਕਣਗੇ। ਕੰਮ ਪੂਰਾ ਹੋਣ ਤੋਂ ਬਾਅਦ ਉਸੇ ਫਾਈਲ ਨੂੰ ਦੁਬਾਰਾ WhatsApp ‘ਤੇ ਸ਼ੇਅਰ ਵੀ ਕੀਤਾ ਜਾ ਸਕੇਗਾ।ਇਹ ਅਪਡੇਟ ਉਨ੍ਹਾਂ ਲੋਕਾਂ ਲਈ ਕਾਫ਼ੀ ਕੰਮ ਦਾ ਹੈ, ਜੋ ਆਫ਼ਿਸ, ਕਾਲਜ ਜਾਂ ਪੜ੍ਹਾਈ ਲਈ ਹਰ ਦਿਨ PDF ਫਾਈਲ ਦੀ ਵਰਤੋਂ ਕਰਦੇ ਹਨ। ਹੁਣ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੱਖਰੀ PDF ਐਪ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਸਮਾਂ ਵੀ ਬਚੇਗਾ ਅਤੇ ਕੰਮ ਵੀ ਜਲਦੀ ਹੋਵੇਗਾ।

ਜੇਕਰ ਤੁਹਾਡੇ ਕੰਪਿਊਟਰ ਵਿੱਚ Adobe Acrobat ਮੌਜੂਦ ਹੈ, ਤਾਂ WhatsApp Web ‘ਤੇ ਮਿਲੀ PDF ਸਿੱਧੀ ਉਸੇ ਨਾਲ ਖੁੱਲ੍ਹ ਜਾਵੇਗੀ। ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਉਸਨੂੰ ਐਡਿਟ ਕਰ ਸਕਦੇ ਹੋ ਅਤੇ ਸੇਵ ਕਰਕੇ ਵਾਪਸ ਭੇਜ ਸਕਦੇ ਹੋ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share205Tweet128SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

by Navjot
August 17, 2026
0

ਫਿਲਮ 'Khalifa' ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ ਚੇਨਈ, 17 ਅਗਸਤ (ਵਿਸ਼ਵ ਵਾਰਤਾ) ਨਿਰਦੇਸ਼ਕ...

ਐਕਸ਼ਨ ਐਂਟਰਟੇਨਰ ਫਿਲਮ ‘Comrade Kalyan’ ਅਕਤੂਬਰ ‘ਚ ਹੋਵੇਗੀ ਰਿਲੀਜ਼

ਐਕਸ਼ਨ ਐਂਟਰਟੇਨਰ ਫਿਲਮ ‘Comrade Kalyan’ ਅਕਤੂਬਰ ‘ਚ ਹੋਵੇਗੀ ਰਿਲੀਜ਼

by Navjot
August 17, 2026
0

ਐਕਸ਼ਨ ਐਂਟਰਟੇਨਰ ਫਿਲਮ 'Comrade Kalyan' ਅਕਤੂਬਰ ‘ਚ ਹੋਵੇਗੀ ਰਿਲੀਜ਼ ਹੈਦਰਾਬਾਦ, 17 ਅਗਸਤ (ਵਿਸ਼ਵ ਵਾਰਤਾ) ਨਿਰਦੇਸ਼ਕ ਜਾਨਕੀਰਾਮ ਮਾਰੇਲਾ ਦੀ ਆਉਣ ਵਾਲੀ...

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ

by Navjot
August 17, 2026
0

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ ਵਿਕਟੋਰੀਆ, 17 ਅਗਸਤ (ਵਿਸ਼ਵ ਵਾਰਤਾ) ਭਾਰਤ...

ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ ਵੇਲੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਮੋਹਰੀ ਦੇਸ਼ ਵਜੋਂ ਉੱਭਰ ਰਿਹਾ ਹੈ ਭਾਰਤ

ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ ਵੇਲੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਮੋਹਰੀ ਦੇਸ਼ ਵਜੋਂ ਉੱਭਰ ਰਿਹਾ ਹੈ ਭਾਰਤ

by Navjot
August 17, 2026
0

ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ ਵੇਲੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਮੋਹਰੀ ਦੇਸ਼ ਵਜੋਂ ਉੱਭਰ ਰਿਹਾ ਹੈ ਭਾਰਤ ਨਵੀਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

by Navjot
August 17, 2026
0

ਫਿਲਮ 'Khalifa' ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ ਚੇਨਈ, 17 ਅਗਸਤ (ਵਿਸ਼ਵ ਵਾਰਤਾ) ਨਿਰਦੇਸ਼ਕ...

Most Popular

National: ਟਰੱਕ-ਆਟੋ ਵਿਚਾਲੇ ਭਿਆਨਕ ਟੱਕਰ, 6 ਦੀ ਮੌਤ, 6 ਜ਼ਖਮੀ

by Ranjit Singh
5 days ago
0

National: ਟਰੱਕ-ਆਟੋ ਵਿਚਾਲੇ ਭਿਆਨਕ ਟੱਕਰ, 6 ਦੀ ਮੌਤ, 6 ਜ਼ਖਮੀ ਚੰਡੀਗੜ੍ਹ: 12 ਅਗਸਤ (ਵਿਸ਼ਵ ਵਾਰਤਾ): ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 