• Latest
  • Trending
Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

3 hours ago
Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

9 minutes ago
Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

2 hours ago
Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Punjab: ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼: 6 ਗ੍ਰਿਫ਼ਤਾਰ, 7 ਪਿਸਤੌਲ ਬਰਾਮਦ

Punjab: ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼: 6 ਗ੍ਰਿਫ਼ਤਾਰ, 7 ਪਿਸਤੌਲ ਬਰਾਮਦ

3 hours ago
Punjab: ਰਿਟਾਇਰਡ IAS ਅਫਸਰ KJS ਚੀਮਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

4 hours ago
Punjab: ਪੁੱਤ ‘ਤੇ ਲੱਗੇ ਪਿਤਾ ਦਾ ਕਤਲ ਕਰਨ ਦੇ ਦੋਸ਼, ਪੜ੍ਹੋ ਕੀ ਹੈ ਮਾਮਲਾ

Canada ਨੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਡਿਪੋਰਟ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

6 hours ago
Punjab: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Ludhiana ‘ਚ 7 ​​ਸਾਲਾ ਬੱਚਾ ਲਾਪਤਾ: ਟਿਊਸ਼ਨ ਪੜ੍ਹਨ ਲਈ ਗਿਆ ਸੀ ਘਰੋਂ

7 hours ago
Moosewala Hologram Tour: ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਰਿਲੀਜ਼, ਪੜ੍ਹੋ ਕਿੱਥੇ-ਕਿੱਥੇ ਹੋਣਗੇ ਸ਼ੋਅ

Hindi News
English News
Thursday, March 19, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result
ADVERTISEMENT

Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

March 19, 2026
in ਖਬਰਾਂ, ਰਾਸ਼ਟਰੀ
Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

ਉੱਤਰ ਪ੍ਰਦੇਸ਼, 19 ਮਾਰਚ 2026 (ਵਿਸ਼ਵ ਵਾਰਤਾ) : ਚੰਦੌਲੀ ਜ਼ਿਲ੍ਹੇ ‘ਚ ਹਾਵੜਾ-ਦਿੱਲੀ ਰੇਲ ਰੂਟ ‘ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਉਸਾਰੀ ਅਧੀਨ ਰੇਲਵੇ ਓਵਰਬ੍ਰਿਜ ਦਾ ਸਲੈਬ ਅਚਾਨਕ ਭਰਭਰਾ ਕੇ ਡਿੱਗ ਗਿਆ। ਇਹ ਘਟਨਾ ਸਦਰ ਥਾਣਾ ਖੇਤਰ ਦੇ ਬਨੌਲੀ ਖੁਰਦ ਪਿੰਡ ਦੇ ਨੇੜੇ ਵਾਪਰੀ, ਜਿੱਥੇ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਲੈਬ ਡਿੱਗਣ ਦੀ ਤੇਜ਼ ਆਵਾਜ਼ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਐਸ.ਡੀ.ਐਮ. ਸਦਰ, ਪੀ.ਡਬਲਯੂ.ਡੀ. ਦੇ ਐਕਸੀਅਨ ਅਤੇ ਹੋਰ ਅਧਿਕਾਰੀ ਪਹੁੰਚੇ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਰਾਤ ਵੇਲੇ ਵਾਪਰੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਕਰੀਬ 100 ਤੋਂ 150 ਮਜ਼ਦੂਰ ਕੰਮ ਕਰ ਰਹੇ ਸਨ। ਜੇਕਰ ਇਹ ਹਾਦਸਾ ਦਿਨ ਵੇਲੇ ਵਾਪਰਦਾ, ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਸੀ।

ਸਥਾਨਕ ਲੋਕਾਂ ਨੇ ਉਸਾਰੀ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਫਿਲਹਾਲ ਇਸ ਪੂਰੇ ਮਾਮਲੇ ‘ਤੇ ਕਿਸੇ ਵੀ ਸਬੰਧਤ ਵਿਭਾਗ ਜਾਂ ਅਧਿਕਾਰੀ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਉੱਠ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

by Jaspreet Kaur
March 19, 2026
0

Stock Market Crash :ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ ਜਾਣੋ ਬਾਜ਼ਾਰ ਵਿੱਚ ਅਚਾਨਕ ਆਈ ਗਿਰਾਵਟ...

Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

by Jaspreet Kaur
March 19, 2026
0

Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ! ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) –...

Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

by Jaspreet Kaur
March 19, 2026
0

Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ ਕੋਲਕਾਤਾ, 19 ਮਾਰਚ 2026 (ਵਿਸ਼ਵ ਵਾਰਤਾ) : ਪੱਛਮੀ ਬੰਗਾਲ ਦੇ ਉੱਤਰੀ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 19, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

by Jaspreet Kaur
March 19, 2026
0

Stock Market Crash :ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ ਜਾਣੋ ਬਾਜ਼ਾਰ ਵਿੱਚ ਅਚਾਨਕ ਆਈ ਗਿਰਾਵਟ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 