Top 10 News: ਅੱਜ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 10 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ PUNJAB ਤੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ – ਮੁੱਖ ਮੰਤਰੀ
– Sikh Politics: ਬਾਗੀ ਅਕਾਲੀ ਦਲ ਧੜੇ ਨੂੰ ਮਿਲਣ ਜਾ ਰਿਹਾ ‘ਪ੍ਰਧਾਨ’, ਪੜ੍ਹੋ ਕਿਸ ਦੇ ਨਾਂਅ ‘ਤੇ ਲੱਗ ਰਹੀ ਮੋਹਰ ?
– Sikh Politics: ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨ – ਰੱਖੜਾ
– Sikh Politics: ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਪ੍ਰਧਾਨ ਦੀ ਚੋਣ ਮੌਕੇ ਵਰਕਰਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ
– Shimla ਦੇ ਇੱਕ ਮਸ਼ਹੂਰ ਸਕੂਲ ਤੋਂ ਲਾਪਤਾ ਹੋਏ ਤਿੰਨੋਂ ਬੱਚੇ ਮਿਲੇ
– Punjab: ਛੋਟੇ ਭਰਾ ਲਈ ਬਿਜਲੀ ਦੇ ਖੰਭੇ ‘ਤੇ ਜਾ ਚੜ੍ਹਿਆ ਵੱਡਾ ਭਰਾ, ਪੜ੍ਹੋ ਕੀ ਹੈ ਮਾਮਲਾ
– Punjab ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਨਾਲ ਮਨਾਇਆ ਰੱਖੜੀ ਦਾ ਤਿਉਹਾਰ
– Crime News: ਮਸ਼ਹੂਰ ਪੰਜਾਬੀ Youtuber ਦੇ ਘਰ ‘ਤੇ ਚੱਲੀਆਂ ਗੋਲ਼ੀਆਂ
– USA: ਮਸ਼ਹੂਰ ਰੈਪਰ ਦਾ ਘਰ ‘ਚ ਗੋਲੀਆਂ ਮਾਰ ਕੇ ਕਤਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















