Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 31 ਦਸੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
T-20 World Cup 2026 ਲਈ ਅਫਗਾਨਿਸਤਾਨ ਟੀਮ ਦਾ ਐਲਾਨ
ਸਰਕਾਰ ਨੇ ਦਰਦ ਨਿਵਾਰਕ ਦਵਾਈ Nimesulide ਦੇ ਨਿਰਮਾਣ – ਵਿਕਰੀ ‘ਤੇ ਲਗਾਈ ਪਾਬੰਦੀ
New year 2026 : ਨਿਊਜ਼ੀਲੈਂਡ ‘ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ; ਖੂਬ ਹੋਈ ਆਤਿਸ਼ਬਾਜ਼ੀ
ਖਾਣਾ ਬਣਾਉਣ ਸਮੇਂ ਗੈਸ ਸਿਲੰਡਰ ਫਟਿਆ, ਇੱਕ ਬੱਚੇ ਸਮੇਤ 5 ਜਣੇ ਝੁਲਸੇ
ਤੇਜ਼ ਰਫਤਾਰ ਟਰੱਕ ਪਲਟਿਆ: ਦੋ ਮਾਸੂਮ ਬੱਚਿਆਂ ਦੀ ਮੌਤ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਟੈਂਡਰ ਵਿਵਾਦ: SSP ਤੋਂ ਬਾਅਦ ਸੱਤ ਇੰਜੀਨੀਅਰ ਵੀ ਸਸਪੈਂਡ
ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, ਜਾਣੋ ਹੁਣ ਕਦੋਂ ਖੁੱਲਣਗੇ ਸਕੂਲ
PM ਮੋਦੀ ਦਾ ਸੁਨੇਹਾ ਲੈ ਕੇ ਢਾਕਾ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ
Jalandhar ਦੇ RTA ਅਫਸਰ ਦੀ ਮੌਤ, ਬਾਥਰੂਮ ‘ਚੋਂ ਮਿਲੀ ਲਾਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























