TOP 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਮਾਰਚ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (TOP 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
Australia ਦੇ PM ਨੇ ਹੋਲੀ ਦੇ ਤਿਉਹਾਰ ਦੀਆਂ ਭਾਰਤੀਆਂ ਨੂੰ ਦਿੱਤੀਆਂ ਵਧਾਈਆਂ, ਦਿੱਤਾ ਇਹ ਸੁਨੇਹਾ
ਯੂਏਈ ਤੋਂ ਚਾਰ ਉਡਾਣਾਂ ਭਾਰਤ ਪਹੁੰਚੀਆਂ
ਯਮੁਨਾ ਐਕਸਪ੍ਰੈਸਵੇਅ ‘ਤੇ ਬੱਸ-ਵੈਨ ਵਿਚਕਾਰ ਹੋਈ ਭਿਆਨਕ ਟੱਕਰ, 6 ਮੌਤਾਂ
ਸੀਐਮ ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ
Rajya Sabha Elections : ਰਾਜ ਸਭਾ ਚੋਣਾਂ ਲਈ ਭਾਜਪਾ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ; ਪੜ੍ਹੋ ਸੂਚੀ
ਸਾਲ ਦਾ ਪਹਿਲਾ ਚੰਦ ਗ੍ਰਹਿਣ ਅੱਜ, ਮੈਲਬੌਰਨ ‘ਚ ਨਜ਼ਰ ਆਇਆ blood moon
Asian Cup ਦੌਰਾਨ ਈਰਾਨ ਦੀ ਮਹਿਲਾ ਟੀਮ ਨੇ ਨਹੀਂ ਗਾਇਆ ਰਾਸ਼ਟਰੀ ਗੀਤ
Canada ਤੋਂ ਇਜ਼ਰਾਈਲ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ
ਸਰੀਰਿਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਚੰਗੀ ਨੀਂਦ ਲੈਣਾ ਕਿੰਨਾ ਅਹਿਮ ? ਜਾਣੋ, ਕੀ ਹਨ ਇਸ ਦੇ ਫਾਇਦੇ
PM ਮੋਦੀ ਦੇ ਨਾਮ ਇਕ ਹੋਰ ਰਿਕਾਰਡ! ਬਣੇ YouTube ‘ਤੇ 30 ਮਿਲੀਅਨ ਸਬਸਕ੍ਰਾਈਬਰਸ ਵਾਲੇ ਪਹਿਲੇ ਨੇਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/


















