Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 25 ਦਸੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਗਤਾਂ ਦੇ ਨਾਲ ਖੰਨਾ ਤੋਂ ਫਤਿਹਗੜ੍ਹ ਸਾਹਿਬ ਤੱਕ ਕੀਤੀ ਪੈਦਲ ਯਾਤਰਾ
ਨਰਸਰੀ ਜਮਾਤ ‘ਚ ਪੜ੍ਹਦੇ ਬੱਚੇ ਦੀ ਮਿਲੀ ਲਾਸ਼
Punjab ਪਟਿਆਲਾ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ
Parliament ਕੰਪਲੈਕਸ ‘ਚ ਸਮਾਰਟ ਗੈਜੇਟਸ ਦੀ ਵਰਤੋਂ ‘ਤੇ ਲੱਗੀ ਪਾਬੰਦੀ
Canada ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ
ਕੇਂਦਰ ਸਰਕਾਰ ਨੇ 3 ਨਵੀਆਂ ਏਅਰਲਾਈਨਾਂ ਨੂੰ ਦਿੱਤੀ ਹਰੀ ਝੰਡੀ
Chandigarh ਤੋਂ ਲਾਪਤਾ ਹੋਏ ਦੋਵੇਂ ਬੱਚੇ UP ‘ਚ ਮਿਲੇ
Khel Ratna Award ਲਈ ਹਾਕੀ ਖਿਡਾਰੀ ਹਾਰਦਿਕ ਸਿੰਘ ਦੇ ਨਾਮ ਦੀ ਸਿਫ਼ਾਰਸ਼
ਤਾਮਿਲਨਾਡੂ ‘ਚ ਬੱਸ ਨੇ ਦੋ ਕਾਰਾਂ ਨੂੰ ਕੁਚਲਿਆ, 9 ਦੀ ਮੌਤ, 4 ਜ਼ਖਮੀ
ਪੰਜਾਬ ‘ਚ ਕੜਾਕੇ ਦੀ ਠੰਢ ; ਸੰਘਣੀ ਧੁੰਦ ਲਈ ‘ਆਰੇਂਜ ਅਲਰਟ’ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























