Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 23 ਨਵੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
ਵਿੰਗ ਕਮਾਂਡਰ ਨਮਾਂਸ਼ ਦਾ ਹੋਇਆ ਅੰਤਿਮ ਸਸਕਾਰ
Cricketer ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁਛਾਲ ਦਾ ਵਿਆਹ ਸਮਾਗਮ ਮੁਲਤਵੀ
ਭਾਰਤੀ ਸ਼ਟਲਰ ਲਕਸ਼ਯ ਸੇਨ ਨੇ ਜਿੱਤਿਆ ਆਸਟਰੇਲੀਅਨ ਓਪਨ ਦਾ ਖਿਤਾਬ
ਵਿਆਹਾਂ ‘ਚ ਫਾਸਟ ਫੂਡ ਪਰੋਸਣ ‘ਤੇ ਲੱਗੇਗਾ ਜੁਰਮਾਨਾ!
ਚੰਡੀਗੜ੍ਹ ਦਾ ਸਟੇਟਸ ਬਦਲਣ ਲਈ ਕੋਈ ਬਿੱਲ ਨਹੀਂ ਕੀਤਾ ਜਾ ਰਿਹਾ ਪੇਸ਼ – ਕੇਂਦਰ
ਨਕਾਬਪੋਸ਼ ਬਾਈਕ ਸਵਾਰਾਂ ਨੇ ASI ਦੀ ਪਤਨੀ ਅਤੇ ਧੀ ਤੋਂ ਖੋਹਿਆ ਪਰਸ
ਮੰਤਰੀ ਦੇ ਪੀਏ ਦੀ ਡਾਕਟਰ ਪਤਨੀ ਨੇ ਚੁੱਕਿਆ ਖੌਫਨਾਕ ਕਦਮ
ਸ਼ਰਮਨਾਕ: ਜਲੰਧਰ ਵਿੱਚ ਇੱਕ 13 ਸਾਲ ਦੀ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ
ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਨਾਲ ਸਬੰਧਤ ਨਿਯਮ ਬਦਲੇ, ਪੜ੍ਹੋ ਵੇਰਵਾ
SIR ਮੁਹਿੰਮ ਦੌਰਾਨ 19 ਦਿਨਾਂ ਵਿੱਚ 6 ਰਾਜਾਂ ਵਿੱਚ 15 ਬੀਐਲਓ ਦੀ ਮੌਤ























