Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਦਸੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…….
IND Vs SA ਤੀਜਾ T20I ਮੈਚ; ਭਾਰਤ ਨੇ ਜਿੱਤਿਆ ਟਾਸ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਪ੍ਰੀਕਿਰਿਆ ਮੁਕੰਮਲ
Australia ਵਿੱਚ ਬੀਚ ‘ਤੇ ਖੁਸ਼ੀ ਮਨਾ ਰਹੇ ਲੋਕਾਂ ਫਾਇਰਿੰਗ: 8 ਮੌਤਾਂ
ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ; ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ
ਜਾਣੋ ਕੌਣ ਹਨ ਨਿਤਿਨ ਨਬੀਨ, ਜਿਸ ਨੂੰ ਭਾਜਪਾ ਨੇ ਸੌਪੀ ਵੱਡੀ ਜ਼ਿਮੇਵਾਰੀ
Amritsar ਵਿੱਚ ਡਰੱਗ ਮਾਡਿਊਲ ਦਾ ਪਰਦਾਫਾਸ਼; 4 ਕਿਲੋ ਹੈਰੋਇਨ, 3.90 ਲੱਖ ਰੁਪਏ ਦੀ ਡਰੱਗ ਮਨੀ ਤੇ ਇੱਕ ਪਿਸਤੌਲ ਸਮੇਤ ਚਾਰ ਕਾਬੂ
“ਕੈਪਟਨ ਅਮਰਿੰਦਰ ਸਿੰਘ ਹਨ ਜ਼ੁਬਾਨ ਦੇ ਪੱਕੇ”- ਸੁਖਜਿੰਦਰ ਰੰਧਾਵਾ
Jalandhar ‘ਚ ਅਚਾਨਕ ਹੋਇਆ ਬਲਾਸਟ: ਇੱਕ ਦੀ ਮੌਤ
ਪੰਕਜ ਚੌਧਰੀ ਬਣੇ ਯੂਪੀ ਭਾਜਪਾ ਦੇ ਨਵੇਂ ਪ੍ਰਧਾਨ
ਮਨਪ੍ਰੀਤ ਬਾਦਲ ਦੀ ਧੀ ਦੀ ਹੋਈ ਮੰਗਣੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















