WPL Final 2025 : Delhi Capitals vs Mumbai Indians ; ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਦਾ ਫੈਸਲਾ
ਚੰਡੀਗੜ੍ਹ, 15ਮਾਰਚ(ਵਿਸ਼ਵ ਵਾਰਤਾ) WPL Final 2025 : ਮਹਿਲਾ ਪ੍ਰੀਮੀਅਰ ਲੀਗ ( Women's Premier League ) ਦਾ ਫਾਈਨਲ ਮੁਕਾਬਲਾ ਥੋੜ੍ਹੀ ਦੇਰ ਵਿੱਚ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਦਿੱਲੀ ...