LUDHIANA NEWS :ਲੁਧਿਆਣਾ ‘ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁੱਠਭੇੜ, ਚੱਲੀਆਂ ਤਾਬੜਤੋੜ ਗੋਲੀਆਂ
ਲੁਧਿਆਣਾ 22 ਜੂਨ (ਵਿਸ਼ਵ ਵਾਰਤਾ ): ਲੁਧਿਆਣਾ ਦੇ ਹੈਬੋਵਾਲ (LUDHIANA NEWS )'ਚ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 1 ਵਜੇ ਚੂਹੜਪੁਰ ਰੋਡ ...