ਕਰਨਾਟਕ ਵਿੱਚ ਕਿਸ਼ਤੀ ਦੇ ਕੋਲਡ ਸਟੋਰੇਜ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਹੋਰ ਮਛੇਰਿਆਂ ਦੀ ਮੌਤ
ਕਾਰਵਾਰ (ਕਰਨਾਟਕ), 31 ਅਕਤੂਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਰਨਾਟਕ ਦੇ ਕਾਰਵਾਰ ਤਾਲੁਕ ਅਤੇ ਜ਼ਿਲ੍ਹੇ ਵਿੱਚ ਮੁਦਾਗਾ ਫਿਸ਼ਿੰਗ ਹਾਰਬਰ (ਮੱਛੀ ਫੜਨ ਵਾਲੀ ਬੰਦਰਗਾਹ) 'ਤੇ ਇੱਕ ...


















