Rising Stars Asia Cup: ਸੈਮੀਫਾਈਨਲ ਮੁਕਾਬਲਾ ; ਭਾਰਤ ਬਨਾਮ ਸ਼੍ਰੀਲੰਕਾ ; ਭਾਰਤ ਨੇ ਗਵਾਈਆਂ 4 ਵਿਕਟਾਂ, ਸਕੋਰ 200 ਤੋਂ ਪਾਰ
ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ) ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਖੇਡਿਆ ਜਾ ਰਿਹਾ ਹੈ ਇਹ ਮੈਚ ਦੋਹਾ ਦੇ ਵੈਸਟ ਐਂਡ ਪਾਰਕ ...


















