Punjab breaking ਪੰਜਾਬ ‘ਚ ਨਵੇਂ ਚੁਣੇ ਵਿਧਾਇਕਾਂ ਨੂੰ ਸਪੀਕਰ ਸੰਧਵਾਂ ਇਸ ਦਿਨ ਚੁਕਾਉਣਗੇ ਸਹੁੰby Jaspreet Kaur November 28, 2024 0 ਪੰਜਾਬ 'ਚ ਨਵੇਂ ਚੁਣੇ ਵਿਧਾਇਕਾਂ ਨੂੰ ਸਪੀਕਰ ਸੰਧਵਾਂ ਇਸ ਦਿਨ ਚੁਕਾਉਣਗੇ ਸਹੁੰ - ਸਹੁੰ ਚੁੱਕ ਸਮਾਗਮ ਦਾ ਸ਼ਡਿਊਲ ਜਾਰੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ...
Punjab Accident: ਪਠਾਨਕੋਟ ਨਹਿਰ ‘ਚ ਡਿੱਗੀ ASI ਦੀ ਕਾਰby Jaspreet Kaur November 28, 2024 0 Punjab Accident: ਪਠਾਨਕੋਟ ਨਹਿਰ 'ਚ ਡਿੱਗੀ ASI ਦੀ ਕਾਰ ਪਠਾਨਕੋਟ ਦੇ ਪਿੰਡ ਜਸਵਾਲੀ ਨੇੜੇ ਅੱਜ ਇੱਕ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਪਿਓ-ਧੀ ਸਫਰ ਕਰ ਰਹੇ ਸਨ। ਇਸ ਹਾਦਸੇ ...
Punjab Strike: ਪੰਜਾਬ ਭਰ ਦੇ ਤਹਿਸੀਲਦਾਰ ਹੜਤਾਲ ‘ਤੇby Jaspreet Kaur November 28, 2024 0 Punjab Strike: ਪੰਜਾਬ ਭਰ ਦੇ ਤਹਿਸੀਲਦਾਰ ਹੜਤਾਲ 'ਤੇ - ਵਿਜੀਲੈਂਸ ਵਲੋਂ ਕਾਬੂ ਕੀਤੇ ਗਏ ਤਹਿਸੀਲਦਾਰ ਦੇ ਹੱਕ 'ਚ ਧਰਨਾ-ਪ੍ਰਦਰਸ਼ਨ ਜਾਰੀ ਪੰਜਾਬ ਭਰ ਦੇ ਤਹਿਸੀਲਦਾਰਾਂ ਵਲੋਂ ਅੱਜ ਸਮੂਹਿਕ ਹੜਤਾਲ ਕੀਤੀ ਗਈ ...
Mahakumbh Mela : ਹੁਣ ਘਰ ਬੈਠੇ ਵੀ ਮੋਬਾਈਲ ‘ਤੇ 360 ਡਿਗਰੀ ਵਿਊ ‘ਚ ਦੇਖਿਆ ਜਾ ਸਕੇਗਾ ਮਹਾਂ ਕੁੰਭ ਮੇਲੇ ਦਾ ਨਜ਼ਾਰਾby Jaspreet Kaur November 28, 2024 0 Mahakumbh Mela : ਹੁਣ ਘਰ ਬੈਠੇ ਵੀ ਮੋਬਾਈਲ 'ਤੇ 360 ਡਿਗਰੀ ਵਿਊ 'ਚ ਦੇਖਿਆ ਜਾ ਸਕੇਗਾ ਮਹਾਂ ਕੁੰਭ ਮੇਲੇ ਦਾ ਨਜ਼ਾਰਾ - ਬਸ ਕਰਨਾ ਹੋਵੇਗਾ ਇਹ ਕੰਮ ਮਹਾਂ ਕੁੰਭ ਮੇਲੇ ...
Barnala news ਖੇਤਾਂ ਵਿੱਚ ਕੰਮ ਕਰਦਿਆਂ ਸੁਪਰਸੀਡਰ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੇ ਹੋਏ ਟੋਟੇby Jaspreet Kaur November 28, 2024 0 Barnala news ਖੇਤਾਂ ਵਿੱਚ ਕੰਮ ਕਰਦਿਆਂ ਸੁਪਰਸੀਡਰ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੇ ਹੋਏ ਟੋਟੇ ਬਰਨਾਲਾ: ਬਰਨਾਲਾ ਦੀ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿਖੇ ਖੇਤ ‘ਚ ਕੰਮ ...
Air India: ਮਹਿਲਾ ਪਾਇਲਟ ਨੇ ਚੁੱਕਿਆ ਖੌਫਨਾਕ ਕਦਮby Jaspreet Kaur November 28, 2024 0 Air India: ਮਹਿਲਾ ਪਾਇਲਟ ਨੇ ਚੁੱਕਿਆ ਖੌਫਨਾਕ ਕਦਮ - ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਨਵੀ ਦਿੱਲੀ : ਏਅਰ ਇੰਡੀਆ (Air India) ਦੀ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਵੱਲੋਂ ਖੁਦਕੁਸ਼ੀ ...
Navjot ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸby Jaspreet Kaur November 28, 2024 0 Navjot ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ ਵਜ੍ਹਾ ਜਾਣ ਉੱਡ ਜਾਣਗੇ ਹੋਸ਼! ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ (Navjot) ਸਿੱਧੂ ਦੀ ਪਤਨੀ ਨਵਜੋਤ ਕੌਰ ...
NADA ਦੀ ਕਾਰਵਾਈ ਤੋਂ ਬਾਅਦ ਬਜਰੰਗ ਪੂਨੀਆ ਦਾ ਬਿਆਨ, ਕਿਹਾ – ਮੇਰੇ ਲਈ..by Jaspreet Kaur November 27, 2024 0 NADA ਦੀ ਕਾਰਵਾਈ ਤੋਂ ਬਾਅਦ ਬਜਰੰਗ ਪੂਨੀਆ ਦਾ ਬਿਆਨ, ਕਿਹਾ - ਮੇਰੇ ਲਈ... ਨਵੀ ਦਿੱਲੀ : ਬਜਰੰਗ ਪੂਨੀਆ 'ਤੇ ਮੰਗਲਵਾਰ ਨੂੰ ਨੈਸ਼ਨਲ ਡੋਪਿੰਗ ਏਜੰਸੀ (NADA) ਨੇ ਚਾਰ ਸਾਲ ਦੀ ਪਾਬੰਦੀ ...
Punjab Farmers Meeting ਖਨੌਰੀ ਬਾਰਡਰ ’ਤੇ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਸਮਾਪਤby Jaspreet Kaur November 27, 2024 0 Punjab Farmers Meeting ਖਨੌਰੀ ਬਾਰਡਰ ’ਤੇ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਸਮਾਪਤ - ਕਿਸਾਨ ਆਗੂਆਂ ਨੇ ਕਰਤਾ ਵੱਡਾ ਐਲਾਨ ਪੰਜਾਬ ਪੁਲੀਸ ਦੇ ਡੀਆਈਜੀ ਮਨਜੀਤ ਸਿੰਘ ਸੰਧੂ, ਪਟਿਆਲਾ ਦੇ ...
Punjab Congress: ਦਲਬੀਰ ਗੋਲਡੀ ਮੁੜ ਕਾਂਗਰਸ ‘ਚ ਹੋਣਗੇ ਸ਼ਾਮਿਲ!by Jaspreet Kaur November 27, 2024 0 Punjab Congress: ਦਲਬੀਰ ਗੋਲਡੀ ਮੁੜ ਕਾਂਗਰਸ 'ਚ ਹੋਣਗੇ ਸ਼ਾਮਿਲ! ਵਾਪਸੀ ਦੇ ਦਿਤੇ ਸੰਕੇਤ, ਪੜ੍ਹੋ ਕੀ ਕਿਹਾ ਚੰਡੀਗੜ੍ਹ: ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਕਾਂਗਰਸ (Punjab Congress) ‘ਚ ਵਾਪਸੀ ਦੇ ਸੰਕੇਤ ...
Chandigarh News:ਤਬਾਦਲਿਆਂ ਦਾ ਦੌਰ ਜਾਰੀ – ਪੰਚਾਇਤੀ ਵਿਭਾਗ ਦੇ 9 ਬੀ ਡੀ ਪੀ ਓ ਸਮੇਤ 11 ਅਧਿਕਾਰੀ ਕੀਤੇ ਇੱਧਰੋਂ ਉੱਧਰ