Pune News :ਵਿਵਾਦਿਤ ਪ੍ਰੋਬੇਸ਼ਨਰੀ IAS ਅਫ਼ਸਰ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪੁਨੇ 18ਜੁਲਾਈ (ਵਿਸ਼ਵ ਵਾਰਤਾ) : ਪ੍ਰੋਬੇਸ਼ਨਰੀ IAS ਅਫ਼ਸਰ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਆਖਿਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਣੇ ਗ੍ਰਾਮੀਣ ਪੁਲਸ ਨੇ ਮਨੋਰਮਾ ਖੇਡਕਰ ਨੂੰ ਮਹਾਡ ਤੋਂ ...


















