ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ‘ਤੇ NDA ਦੀ ਮੀਟਿੰਗ ਜਾਰੀby Wishavwarta June 5, 2024 0 ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ 'ਤੇ NDA ਦੀ ਮੀਟਿੰਗ ਜਾਰੀ ਦਿੱਲੀ, 5 ਜੂਨ (ਵਿਸ਼ਵ ਵਾਰਤਾ):- ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਸਥਾਨ 'ਤੇ NDA ਅਤੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫਾby Wishavwarta June 5, 2024 0 ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫਾ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਦੁਪਹਿਰ 2 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ...
ਪਟਿਆਲਾ ਦਾ ਸਿਆਸੀ ਮੂਡ ! ਪ੍ਰਨੀਤ ਕੌਰ ਦੀ ਰੈਲੀ ਲਈ ਜੋਸ਼, ਜਜ਼ਬਾ ਤੇ ਜਨੂੰਨ ! ਥੋੜੀ ਦੇਰ ‘ਚ ਪਟਿਆਲਾ ਆ ਰਹੇ PM ਮੋਦੀby Wishavwarta May 23, 2024 0 ਪਟਿਆਲਾ ਦਾ ਸਿਆਸੀ ਮੂਡ ! ਪ੍ਰਨੀਤ ਕੌਰ ਦੀ ਰੈਲੀ ਲਈ ਜੋਸ਼, ਜਜ਼ਬਾ ਤੇ ਜਨੂੰਨ ! ਥੋੜੀ ਦੇਰ 'ਚ ਪਟਿਆਲਾ ਆ ਰਹੇ PM ਮੋਦੀ ਪਟਿਆਲਾ 23 ਮਈ (ਵਿਸ਼ਵ ਵਾਰਤਾ):- ਪ੍ਰਧਾਨ ਮੰਤਰੀ ...
ਰਾਹੁਲ ਗਾਂਧੀ ਦਾ ਸਤਨਾ ਦੌਰਾ ਖਰਾਬ ਸਿਹਤ ਕਾਰਨ ਰੱਦby Wishavwarta April 21, 2024 0 ਰਾਹੁਲ ਗਾਂਧੀ ਦਾ ਸਤਨਾ ਦੌਰਾ ਖਰਾਬ ਸਿਹਤ ਕਾਰਨ ਰੱਦ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਅੱਜ ਮੱਧ ਪ੍ਰਦੇਸ਼ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਹ ਅੱਜ ...
ਕੀ ਮੁੜ ਖਾਲਿਸਤਾਨੀ ਅੱਤਵਾਦੀ ਪੰਨੂ ਹੋਵੇਗਾ ਭਾਰਤ ‘ਚ ਜਲੀਲ ? PM ਮੋਦੀ ਅਤੇ ਰਾਜਨਾਥ ਖਿਲਾਫ ਮੋਰਚਾ ਖੋਲ੍ਹਣ ਦੀ ਕੀਤੀ ਗੱਲby Wishavwarta April 8, 2024 0 ਕੀ ਮੁੜ ਖਾਲਿਸਤਾਨੀ ਅੱਤਵਾਦੀ ਪੰਨੂ ਹੋਵੇਗਾ ਭਾਰਤ 'ਚ ਜਲੀਲ ? PM ਮੋਦੀ ਅਤੇ ਰਾਜਨਾਥ ਖਿਲਾਫ ਮੋਰਚਾ ਖੋਲ੍ਹਣ ਦੀ ਕੀਤੀ ਗੱਲ ਨਵੀਂ ਦਿੱਲੀ, 8 ਅਪ੍ਰੈਲ : ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ...
PM ਮੋਦੀ ਨਮੋ ਐਪ ਰਾਹੀਂ ਬੂਥ ਵਰਕਰਾਂ ਨੂੰ ਕਰਨਗੇ ਸੰਬੋਧਨby Wishavwarta April 3, 2024 0 ਲਖਨਊ, 3 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ 10 ਲੋਕ ਸਭਾ ਹਲਕਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਬੂਥ-ਪੱਧਰ ਦੇ ਕਾਡਰਾਂ ਨਾਲ ਜੁੜਨ ਲਈ 'ਨਮੋ' ਐਪ ਰਾਹੀਂ 'ਨਮੋ' ਰੈਲੀ ...
2023-24 ਦੀ ਤੀਸਰੀ ਤਿਮਾਹੀ ਵਿੱਚ 8.4 ਪ੍ਰਤੀਸ਼ਤ ਦਾ ਮਜ਼ਬੂਤ ਜੀਡੀਪੀ ਵਾਧਾ ਭਾਰਤੀ ਅਰਥਵਿਵਸਥਾ ਦੀ ਸ਼ਕਤੀ ਅਤੇ ਸਮਰੱਥਾ ਦਰਸਾਉਂਦੀ ਹੈ: ਪ੍ਰਧਾਨ ਮੰਤਰੀby Wishavwarta March 2, 2024 0 ਚੰਡੀਗੜ੍ਹ 2 ਮਾਰਚ (ਵਿਸ਼ਵ ਵਾਰਤਾ):ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 2023-24 ਦੀ ਤੀਸਰੀ ਤਿਮਾਹੀ ਵਿੱਚ 8.4 ਪ੍ਰਤੀਸ਼ਤ ਦਾ ਮਜ਼ਬੂਤ ਜੀਡੀਪੀ ਵਾਧਾ ਭਾਰਤੀ ਅਰਥਵਿਵਸਥਾ ਦੀ ਸ਼ਕਤੀ ਅਤੇ ...
ਭਾਰਤ ਅੱਜ ਮਨਾ ਰਿਹਾ ਹੈ 74ਵਾਂ ਗਣਤੰਤਰ ਦਿਵਸby Wishavwarta January 26, 2023 0 ਭਾਰਤ ਅੱਜ ਮਨਾ ਰਿਹਾ ਹੈ 74ਵਾਂ ਗਣਤੰਤਰ ਦਿਵਸ ਪ੍ਰਧਾਨ ਮੰਤਰੀ ਮੋਦੀ ਸਮੇਤ ਇਹਨਾਂ ਸਿਆਸੀ , ਫਿਲਮੀ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ ਚੰਡੀਗੜ੍ਹ, 26ਜਨਵਰੀ(ਵਿਸ਼ਵ ...
ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼by Wishavwarta April 12, 2022 0 ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼ ਰਾਸ਼ਟਰਪਤੀ ਆਰਿਫ ਅਲਵੀ ਸਮਾਰੋਹ ਵਿੱਚ ਨਹੀਂ ਹੋਏ ਸ਼ਾਮਿਲ ਪੀਐਮ ਮੋਦੀ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ...
ਸੁਖਦੇਵ ਸਿੰਘ ਢੀਂਡਸਾ ਆਏ ਕੋਰੋਨਾ ਦੀ ਲਪੇਟ ‘ਚby Wishavwarta January 5, 2022 0 ਸੁਖਦੇਵ ਸਿੰਘ ਢੀਂਡਸਾ ਆਏ ਕੋਰੋਨਾ ਦੀ ਲਪੇਟ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿੱਚ ਨਹੀਂ ਹੋ ਸਕਣਗੇ ਸ਼ਾਮਲ ਚੰਡੀਗੜ੍ਹ, 5 ਜਨਵਰੀ ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA:🙏🌹 *ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* 🌹🙏 January 22, 2025