Punjab Police Promotions : ਪੰਜਾਬ ਪੁਲਿਸ ਦੇ 68 ਇੰਸਪੈਕਟਰ DSP ਵਜੋਂ ਪਦਉੱਨਤ, ਪੜ੍ਹੋ ਮੁਕੰਮਲ ਸੂਚੀ
ਚੰਡੀਗੜ੍ਹ, 31 ਅਕਤੂਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਖ-ਵੱਖ ਕਾਡਰਾਂ ਦੇ 68 ਇੰਸਪੈਕਟਰਾਂ ਨੂੰ DSP ਵਜੋਂ ਪਦਉੱਨਤ ਕੀਤਾ ਗਿਆ ਹੈ। ਮੁਕੰਮਲ ਸੂਚੀ 👇👇👇👇👇 DSP Promotion Orders 2026 ...



























