Delhi News:ਰਾਜ ਸਭਾ ‘ਚ ਬੀਜੇਡੀ ਨਹੀਂ ਦਵੇਗੀ ਬੀਜੇਪੀ ਨੂੰ ਸਮਰਥਨ, ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਉਣਗੇ ਰਾਜ ਸਭਾ ਦੇ ਸਾਂਸਦ
ਨਵੀਂ ਦਿੱਲੀ 25ਜੂਨ (ਵਿਸ਼ਵ ਵਾਰਤਾ) : ਲੋਕ ਸਭਾ ਦੇ ਨਾਲ-ਨਾਲ ਰਾਜ ਸਭਾ ਦੀ ਕਾਰਵਾਈ ਵੀ ਸ਼ੁਰੂ ਹੋਣ ਜਾ ਰਹੀ ਹੈ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਸਦਨ ਵਿੱਚ ਆਪੋ-ਆਪਣੇ ਵਿਚਾਰ ਪੇਸ਼ ...