Jet Airways ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਖਤਮ ; ਸੁਪਰੀਮ ਕੋਰਟ ਨੇ ਦਿੱਤਾ ਇਹ ਹੁਕਮ by Navjot November 8, 2024 0 Jet Airways ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਖਤਮ ; ਸੁਪਰੀਮ ਕੋਰਟ ਨੇ ਦਿੱਤਾ ਇਹ ਹੁਕਮ ਚੰਡੀਗੜ੍ਹ, 8 ਨਵੰਬਰ(ਵਿਸ਼ਵ ਵਾਰਤਾ) ਜੈੱਟ ਏਅਰਵੇਜ਼ ਦੁਬਾਰਾ ਸ਼ੁਰੂ ਨਹੀਂ ਹੋਵੇਗੀ। ਬੀਤੇ ਕੱਲ੍ਹ (ਵੀਰਵਾਰ ...