GURBHAJAN GILL :2024 ਅਜਾਇਬ ਚਿੱਤਰਕਾਰ ਦਾ ਜਨਮ ਸ਼ਤਾਬਦੀ ਸਾਲ ਹੈ ਦੋਸਤੋ – ਗੁਰਭਜਨ ਗਿੱਲ
ਚੰਡੀਗੜ੍ਹ, 29ਜੂਨ(ਵਿਸ਼ਵ ਵਾਰਤਾ) ਅਜਾਇਬ ਚਿੱਤਰਕਾਰ ਸਾਡਾ ਮਹੱਤਵਪੂਰਨ ਅਗਾਂਹਵਧੂ ਕਵੀ ਸੀ ਜਿਸ ਨੇ ਦੇਸ਼ ਵੰਡ ਤੋਂ ਪਹਿਲਾਂ ਕਾਵਿ ਸਿਰਜਣਾ ਆਰੰਭੀ ਤੇ ਆਖ਼ਰੀ ਸਵਾਸਾਂ ਤੀਕ ਸਿਰਜਣਸ਼ੀਲ ਰਿਹਾ। ਘਵੱਦੀ(ਲੁਧਿਆਣਾ) ਦਾ ਜੰਮਪਲ ਇਹ ...