ਵਿਆਹ ਦੌਰਾਨ ਖਾਣਾ ਖਾਣ ਤੋਂ ਬਾਅਦ ਨਵੇਂ ਵਿਆਹੇ ਜੋੜੇ ਸਮੇਤ 31 ਲੋਕਾਂ ਦੀ ਵਿਗੜੀ ਸਿਹਤ ; ਹਸਪਤਾਲ ‘ਚ ਦਾਖਲ ,Food poisoning ਹੋਣ ਦਾ ਸ਼ੱਕ
ਮੁੰਬਈ, 2 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਦੇ ਨਾਹੁਰ ਵੈਸਟ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਲਗਭਗ 31 ਲੋਕ ਬਿਮਾਰ ...


















