ਭਾਰਤ ਸਮੁੰਦਰੀ ਆਵਾਜਾਈ, ਅਨਾਜ ਅਤੇ ਊਰਜਾ ਬਾਰੇ ਤਿੰਨ-ਨੁਕਾਤੀ ਯੋਜਨਾ ‘ਤੇ ਰੂਸ, ਯੂਕਰੇਨ ਅਤੇ ਯੂਰਪ ਨਾਲ ਮਿਲ ਕੇ ਕੰਮ ਕਰ ਰਿਹਾ ਹੈ: ਵਿਦੇਸ਼ ਮੰਤਰੀ ਜੈਸ਼ੰਕਰ
ਵਾਸ਼ਿੰਗਟਨ, 1 ਨਵੰਬਰ (ਵਿਸ਼ਵ ਵਾਰਤਾ) ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ, ਰੂਸ, ਯੂਕਰੇਨ ਅਤੇ ਯੂਰਪ ਨਾਲ ਮੌਜੂਦਾ ਟਕਰਾਅ ਦੇ ਤਿੰਨ ਪਹਿਲੂਆਂ 'ਤੇ ਚਰਚਾ ਕਰ ਰਿਹਾ ਹੈ। ...
























