CRICKET NEWS :ਟੀ-20 ਵਿਸ਼ਵ ਕੱਪ- ਭਰਤ ਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀby Wishavwarta June 24, 2024 0 ਰੋਹਿਤ ਸ਼ਰਮਾ ਨੇ ਲਗਾਇਆ ਇਸ ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਚੰਡੀਗੜ੍ਹ, 24ਜੂਨ(ਵਿਸ਼ਵ ਵਾਰਤਾ)- ਟੀ20 ਵਿਸ਼ਵ ਕੱਪ ਵਿੱਚ ਅੱਜ (CRICKET NEWS)ਭਾਰਤ ( INDIA )ਅਤੇ ਆਸਟ੍ਰੇਲੀਆ ( AUSTRALLIA) ਵਿਚਾਲੇ ...
ਬਰਸਾਤ ਨੇ ਸੁਪਰ ਅੱਠਾ ਵਿੱਚ ਪਹੁੰਚਣ ਦੇ ਪਾਕਿਸਤਾਨ ਦੀਆਂ ਆਸਾ ‘ਤੇ ਫ਼ੇਰਿਆ ਪਾਣੀ by Wishavwarta June 15, 2024 0 ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ) : ਅਮਰੀਕਾ ਅਤੇ ਆਇਰਲੈਂਡ ਵਿਚਾਲੇ ਫਲੋਰੀਡਾ ਵਿਚ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਅਤੇ ...
T20 ਦੌਰਾਨ ICC ਤੇ ਭਾਰਤੀ ਟੀਮ ‘ਚ ਖੜਕੀ , ਜਾਣੋ ਕਿਉ ਦਿੱਤੀ ਮੈਚ ਛੱਡਣ ਦੀ ਚੇਤਾਵਨੀby Wishavwarta June 1, 2024 0 T-20 ਵਿਸ਼ਵ ਕੱਪ ਨੂੰ ਲੈ ਕੇ ਲੋਕਾਂ ਚ ਬੇਹੱਦ ਰੋਮਾਂਚ ਹੈ ਤੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ।ਕਈ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਟੀਮ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ...
Mr. & Mrs. Mahi Review: ਜਾਹਨਵੀ ਨੇ ਮਾਹੀ ਦੀ ਭੂਮਿਕਾ ਵਿੱਚ ਲਗਾਇਆ ਛੱਕਾ ਸਿਕਸਰ , ਸ਼ਰਨ ਨੇ ਸਮਝਾਇਆ ਪਿਆਰ ਦੀ ਪ੍ਰਾਚੀਨ ਪਰਿਭਾਸ਼ਾ ਨੂੰ !by Wishavwarta May 31, 2024 0 ਚੰਡੀਗੜ 31 ਮਈ (ਵਿਸ਼ਵ ਵਾਰਤਾ)- ਹਿੰਦੀ ਸਿਨੇਮਾ ਵਿੱਚ ਕ੍ਰਿਕੇਟ ਦੀ ਪਿੱਠਭੂਮੀ ਉੱਤੇ ਬਣੀਆਂ ਫਿਲਮਾਂ ਵਿੱਚ ਵੀ ਦਿਲਚਸਪ ਕਹਾਣੀਆਂ ਹਨ। ਜਿਸ ਦੇਸ਼ 'ਚ ਆਈ.ਪੀ.ਐੱਲ. ਦੌਰਾਨ ਫਿਲਮਾਂ ਨਹੀਂ ਦਿਖਾਈਆਂ ਜਾਂਦੀਆਂ ਅਤੇ ਨੌਜਵਾਨਾਂ ...
‘ਆਪ’ ਸਮਰਥਕਾਂ ਨੇ ਆਈਪੀਐਲ ਮੈਚ ‘ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂby Wishavwarta April 22, 2024 0 'ਆਪ' ਸਮਰਥਕਾਂ ਨੇ ਆਈਪੀਐਲ ਮੈਚ 'ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂ ਟੀ-ਸ਼ਰਟ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਲਾਖ਼ਾਂ ਪਿੱਛੇ ਦਿਖਾਇਆ, ...
ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਸੀਰੀਜ਼ ’ਤੇ ਕੀਤਾ ਕਬਜ਼ਾby Wishavwarta February 26, 2024 0 ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਸੀਰੀਜ਼ ’ਤੇ ਕੀਤਾ ਕਬਜ਼ਾ ਰਾਂਚੀ ਟੈਸਟ 5 ਵਿਕਟਾਂ ਨਾਲ ਜਿੱਤਿਆ ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ) ਭਾਰਤ ਨੇ ਰਾਂਚੀ ਟੈਸਟ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ...
ਮਹਿਲਾ ਪ੍ਰੀਮੀਅਰ ਲੀਗ ਸੀਜ਼ਨ-2 ‘ਚ ਮੁੰਬਈ ਇੰਡੀਅਨਜ਼ ਦੀ ਲਗਾਤਾਰ ਦੂਜੀ ਜਿੱਤby Wishavwarta February 26, 2024 0 ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ)- ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਸੀਜ਼ਨ-2 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਐਤਵਾਰ ਨੂੰ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ...
ਭਾਰਤ ਬਨਾਮ ਇੰਗਲੈਂਡ – ਮੈਚ ਚੌਥਾby Wishavwarta February 25, 2024 0 ਭਾਰਤ ਬਨਾਮ ਇੰਗਲੈਂਡ - ਮੈਚ ਚੌਥਾ ਤੀਜੇ ਦਿਨ ਦਾ ਖੇਡ ਜਾਰੀ- ਭਾਰਤ ਪਹਿਲੀ ਪਾਰੀ 'ਚ 307 ਦੌੜਾਂ 'ਤੇ ਆਲ ਆਊਟ ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ...
ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2by Wishavwarta February 26, 2024 0 ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2 ਰਾਇਲ ਚੈਲੰਜਰਜ਼ ਬੰਗਲੌਰ ਨੇ ਕੀਤੀ ਜੇਤੂ ਸ਼ੁਰੂਆਤ- ਯੂਪੀ ਵਾਰੀਅਰਜ਼ ਨੂੰ ਹਰਾਇਆ ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)- ਰਾਇਲ ਚੈਲੰਜਰਜ਼ ਬੰਗਲੌਰ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸੀਜ਼ਨ 2 ਵਿੱਚ ...
ਮਹਿਲਾ ਪ੍ਰੀਮੀਅਰ ਲੀਗ : ਸੀਜ਼ਨ 2by Wishavwarta February 26, 2024 0 ਮਹਿਲਾ ਪ੍ਰੀਮੀਅਰ ਲੀਗ : ਸੀਜ਼ਨ 2 ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਕੀਤੀ ਜੇਤੂ ਸ਼ੁਰੂਆਤ ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ) ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨੀ ਮੈਚ ਵਿਚ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA : 🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏 December 22, 2024