ਹਰਿਆਣਾ: ਪੰਚਕੂਲਾ ਵਿੱਚ ਗ੍ਰਿਫ਼ਤਾਰ ਕੀਤੇ ਗਏ CGST ਅਧਿਕਾਰੀ ਦੇ ਟਿਕਾਣਿਆਂ ਤੋਂ CBI ਨੇ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਕੀਮਤੀ ਵਸਤਾਂ ਕੀਤੀਆਂ ਬਰਾਮਦ
ਪੰਚਕੂਲਾ, 21 ਨਵੰਬਰ (ਵਿਸ਼ਵ ਵਾਰਤਾ) - ਕੇਂਦਰੀ ਜਾਂਚ ਬਿਊਰੋ (CBI) ਨੇ ਹਰਿਆਣਾ ਦੇ ਪੰਚਕੂਲਾ ਵਿੱਚ ਤਾਇਨਾਤ ਕੇਂਦਰੀ ਵਸਤੂ ਅਤੇ ਸੇਵਾ ਕਰ (CGST) ਦੇ ਇੱਕ ਸੁਪਰਡੈਂਟ ਦੇ ਘਰ ਕੀਤੀ ਗਈ ਤਲਾਸ਼ੀ ...


















