ਸਿੱਖਿਆ ਵਿਭਾਗ ਵੱਲੋਂ ਸਰਕਾਰੀ ਅਧਿਆਪਕਾਂ ਵੱਲੋਂ ਈਜ਼ਾਦ ਨਵੀਨਤਮ ਪੜ੍ਹਾਉਣ ਤਕਨੀਕਾਂ ਦੇ ਪ੍ਰਦਰਸ਼ਨ ਲਈ ‘ਅਧਿਆਪਕ ਫੈਸਟ’ ਕਰਵਾਉਣ ਦਾ ਫ਼ੈਸਲਾ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਅਧਿਆਪਕਾਂ ਵੱਲੋਂ ਈਜ਼ਾਦ ਨਵੀਨਤਮ ਪੜ੍ਹਾਉਣ ਤਕਨੀਕਾਂ ਦੇ ਪ੍ਰਦਰਸ਼ਨ ਲਈ ‘ਅਧਿਆਪਕ ਫੈਸਟ' ਕਰਵਾਉਣ ਦਾ ਫ਼ੈਸਲਾ - 22 ਤੋਂ 24 ਜੁਲਾਈ ਤੱਕ ਹੋਵੇਗਾ ਬਲਾਕ ਪੱਧਰੀ ਅਧਿਆਪਕ ਫੈਸਟ- ਸਿੱਖਿਆ ਅਧਿਕਾਰੀ ਅੰਮਿ੍ਤਸਰ 12 ਜੁਲਾਈ : ਸਰਕਾਰੀ ਸਕੂਲਾਂ ...


























